Featured

ਬੰਗਾਲ ਚੋਣਾਂ ‘ਚ ਭਾਜਪਾ ਦੀ ਭਾਰੀ ਜਿੱਤ, ਹੰਡਿਆਇਆ ‘ਚ ਵਰਕਰਾਂ ਵੱਲੋਂ ਜਸ਼ਨ

ਹੰਡਿਆਇਆ- 4 ਮਈ(ਰਾਕੇਸ਼ ਜੇਠੀ)- ਪੱਛਮ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਭਾਰੀ ਬਹੁਮਤ ਨਾਲ ਜਿੱਤ ਦਰਜ...

ਠੀਕਰੀਵਾਲਾ ਨਰਸਿੰਗ ਕਾਲਜ: “ਵਿਦੇਸ਼ੀ ਸੁਪਨਿਆਂ” ’ਚ ਗੁੰਮ ਹੋਇਆ ਸਰਕਾਰੀ ਪ੍ਰੋਜੈਕਟ! ਵਿਧਾਇਕ ਪੰਡੋਰੀ ਦੇ ਤਰਕਾਂ ਨੇ ਲੋਕਾਂ ਨੂੰ ਕੀਤਾ ਹੈਰਾਨ

ਬਰਨਾਲਾ, 3 ਮਈ(ਰਾਕੇਸ਼ ਜੇਠੀ) - ਬਰਨਾਲਾ ਦੇ ਨੇੜਲੇ ਪਿੰਡ ਠੀਕਰੀਵਾਲਾ ਵਿੱਚ ਲੜਕੀਆਂ ਲਈ ਬਣਨ ਵਾਲੇ ਸਰਕਾਰੀ ਨਰਸਿੰਗ ਕਾਲਜ ਦਾ ਮਾਮਲਾ...

ਸਿੱਖਿਆ ਦੇ ਖੇਤਰ ਦਾ ਮਾਣਯੋਗ ਨਾਮ ਮਾਸਟਰ ਪ੍ਰੇਮ ਚੰਦ ਸ਼ਰਮਾ ਸਦਾ ਲਈ ਵਿਛੜੇ

ਹੰਡਿਆਇਆ, 3 ਮਈ (ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਦੇ ਪ੍ਰਸਿੱਧ ਅਤੇ ਸਤਿਕਾਰਯੋਗ ਅਧਿਆਪਕ ਮਾਸਟਰ ਸ੍ਰੀ ਪ੍ਰੇਮ ਚੰਦ ਸ਼ਰਮਾ ਹੁਣ ਸਾਡੇ ਵਿੱਚ...

ਹੰਡਿਆਇਆ ਸਕੂਲ ਦੇ ਮੋਨੀਟਰਾਂ ਨੂੰ ਡਿਕਸ਼ਨਰੀਆਂ ਵੰਡੀਆਂ

ਹੰਡਿਆਇਆ, 3 ਮਈ (ਰਾਕੇਸ਼ ਜੇਠੀ)-ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਛੇਵੀਂ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ...

ਨਰਕ ਬਣਿਆ ਭਦੌੜ: ਸਫਾਈ ਸੇਵਕਾਂ ਦੀ ਹੜਤਾਲ 12ਵੇਂ ਦਿਨ ਵੀ ਜਾਰੀ, ਸ਼ਹਿਰ ’ਚ ਲੱਗੇ ਗੰਦਗੀ ਦੇ ਢੇਰ

ਭਦੌੜ, 1 ਮਈ (ਰਾਕੇਸ਼ ਜੇਠੀ): ਭਦੌੜ ਸ਼ਹਿਰ ’ਚ ਸਫਾਈ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ ਹੈ। ਆਪਣੀਆਂ ਰੁਕੀਆਂ ਹੋਈਆਂ ਤਨਖਾਹਾਂ ਨੂੰ...

ਐੱਨਜੀਟੀ ਨਵੀਂ ਦਿੱਲੀ ਦੀ ਗਠਿਤ ਵਿਸ਼ੇਸ਼ ਜਾਂਚ ਟੀਮ ਨੇ ਬਰਨਾਲਾ ਵਿਖੇ ਕੀਤੀ ਚੈਕਿੰਗ

ਚੈਕਿੰਗ ਦੌਰਾਨ ਟੀਮ ਨੂੰ ਪੁੱਟੇ ਗਏ ਰੁੱਖਾਂ ਦੇ ਮਿਲੇ ਅਹਿਮ ਸਬੂਤ: ਟੀਮ ਨੇ ਪ੍ਰਤੱਖ ਗਵਾਹ ਝੁਗੀਆਂ ਵਾਲਿਆਂ ਦੇ ਲਿਖੇ ਬਿਆਨ...

ਮਜ਼ਦੂਰ ਦਿਵਸ ਮੌਕੇ ਹੰਡਿਆਇਆ ਵਿਖੇ ਭਾਖੜਾ ਬਿਆਸ ਇੰਪਲਾਈਜ਼ ਯੂਨੀਅਨ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ

ਹੰਡਿਆਇਆ, 1 ਮਈ (ਰਾਕੇਸ਼  ਜੇਠੀ)— ਅੱਜ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਮੌਕੇ ’ਤੇ ਭਾਖੜਾ ਬਿਆਸ ਇੰਪਲਾਈਜ਼ ਯੂਨੀਅਨ (ਏਟਕ ਐਫੀ) ਯੂਨਿਟ ਹੰਡਿਆਇਆ...

ਪੰਜਾਬ ਮਲਟੀਪਰਪਜ਼ ਮੈਡੀਕਲ ਇੰਸਟੀਚਿਊਟ ਸ਼ਹਿਣਾ ਵਿਖੇ ਮਜ਼ਦੂਰ ਦਿਵਸ ਮੌਕੇ ਵਿਸ਼ੇਸ਼ ਸਮਾਗਮ; ਕਰਮਚਾਰੀਆਂ ਦਾ ਕੀਤਾ ਸਨਮਾਨ

ਸ਼ਹਿਣਾ, 30 ਅਪ੍ਰੈਲ (ਰਾਕੇਸ਼ ਜੇਠੀ): ਪੰਜਾਬ ਦੇ ਪ੍ਰਮੁਖ ਮੈਡੀਕਲ ਸਿੱਖਿਆ ਕੇਂਦਰ ਪੰਜਾਬ ਮਲਟੀਪਰਪਜ਼ ਮੈਡੀਕਲ ਇੰਸਟੀਚਿਊਟ ਸ਼ਹਿਣਾ ਵਿਖੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ...

ਆਰ.ਪੀ. ਇੰਟਰਨੈਸ਼ਨਲ ਸਕੂਲ ਸ਼ਹਿਣਾ ਵਿਖੇ ਮਜ਼ਦੂਰ ਦਿਵਸ ਮੌਕੇ ਵਿਸ਼ੇਸ਼ ਸਮਾਗਮ; ਸਹਾਇਕ ਸਟਾਫ਼ ਦੀ ਮਿਹਨਤ ਨੂੰ ਕੀਤਾ ਸਲਾਮ

ਸ਼ਹਿਣਾ, 30 ਅਪ੍ਰੈਲ (ਰਾਕੇਸ਼ ਜੇਠੀ): ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਆਰ.ਪੀ. ਇੰਟਰਨੈਸ਼ਨਲ ਸਕੂਲ ਸ਼ਹਿਣਾ ਵਿਖੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਬਹੁਤ ਹੀ...

ਬਰਨਾਲਾ: ਗੂਗਲ ਪੇਅ ਰਾਹੀਂ ਚਾਰ ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ’ਚ ਹਲਕਾ ਕੱਟੂ ਦਾ ਪਟਵਾਰੀ ਹਰਮਨਜੀਤ ਸਿੰਘ ਗ੍ਰਿਫ਼ਤਾਰ

ਬਰਨਾਲਾ, 30 ਅਪ੍ਰੈਲ (ਰਾਕੇਸ਼ ਜੇਠੀ): ਵਿਜੀਲੈਂਸ ਬਿਊਰੋ ਬਰਨਾਲਾ ਦੀ ਟੀਮ ਵਲੋਂ ਗੂਗਲ ਪੇਅ ਰਾਹੀਂ ਚਾਰ ਹਜ਼ਾਰ ਰੁਪਏ ਦੀ ਰਿਸ਼ਵਤ ਲੈਣ...