ਹਰਿੰਦਰ ਸਿੰਘ ਸਿੱਧੂ – ਸਮਾਜ ਸੇਵੀ, ਬਰਨਾਲਾ

ਨਸ਼ਾ ਕੁਝ ਪਲਾਂ ਦਾ ਝੂਠਾ ਸਕੂਨ ਹੈ, ਪਰ ਇਸ ਦੇ ਮਾੜੇ ਪ੍ਰਭਾਵ ਪੂਰੇ ਪਰਿਵਾਰ ਨੂੰ ਉਮਰ ਭਰ ਦਾ ਦਰਦ ਦੇ ਸਕਦੇ ਹਨ।ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਹਰ ਮਾਪੇ, ਹਰ ਅਧਿਆਪਕ ਅਤੇ ਹਰ ਜ਼ਿੰਮੇਵਾਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਨਸ਼ਾ ਨਹੀਂ, ਜ਼ਿੰਦਗੀ ਚੁਣੋ; ਕਿਉਂਕਿ ਨਸ਼ਾ ਇਨਸਾਨ ਤੋਂ ਉਸ ਦੀ ਸਿਹਤ, ਪਰਿਵਾਰ ਦੀਆਂ ਖ਼ੁਸ਼ੀਆਂ ਅਤੇ ਭਵਿੱਖ ਦੀਆਂ ਉਮੀਦਾਂ ਖੋਹ ਲੈਂਦਾ ਹੈ।
