ਬਾਰ ਦੇ ਸੰਵਿਧਾਨ ਅਤੇ ਜਨਰਲ ਹਾਊਸ ਦੀ ਗਰਿਮਾ ਲਈ ਭੁੱਖ ਹੜਤਾਲ

WhatsApp Image 2026-08-27 at 10.29.50

ਬਰਨਾਲਾ, 27 ਅਗਸਤ (ਰਾਕੇਸ਼ ਜੇਠੀ): ਬਾਰ ਦੇ ਸੰਵਿਧਾਨ ਅਤੇ ਜਨਰਲ ਹਾਊਸ ਦੇ ਫੈਸਲਿਆਂ ਦੀ ਗਰਿਮਾ ਅਤੇ ਸਨਮਾਨ ਦੀ ਰੱਖਿਆ ਲਈ ਐਡਵੋਕੇਟ ਪੰਕਜ ਬਾਂਸਲ ਵੱਲੋਂ ਅੱਜ ਸਵੇਰੇ 10 ਵਜੇ ਤੋਂ Election Committee Office, Barnala ਦੇ ਸਾਹਮਣੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ।

ਐਡਵੋਕੇਟ ਪੰਕਜ ਬਾਂਸਲ ਨੇ ਕਿਹਾ ਕਿ ਇਹ ਸੰਘਰਸ਼ ਕਿਸੇ ਵਿਅਕਤੀ ਵਿਸ਼ੇਸ਼ ਦੇ ਖ਼ਿਲਾਫ਼ ਨਹੀਂ, ਸਗੋਂ ਬਾਰ ਦੇ ਜਨਰਲ ਹਾਊਸ ਦੇ ਅਧਿਕਾਰ, ਸਾਂਝੇ ਫੈਸਲੇ ਅਤੇ ਸੰਵਿਧਾਨ ਦੀ ਗਰਿਮਾ ਨੂੰ ਕਾਇਮ ਰੱਖਣ ਲਈ ਹੈ।

About The Author