Month: August 2025

ਹੰਡਿਆਇਆ ਸਕੂਲ ਵਿਖੇ ਅੰਤਰਰਾਸ਼ਟਰੀ ਯੁਵਾ ਦਿਵਸ ਮਨਾਇਆ

ਸੈਕੰਡਰੀ ਸਕੂਲ ਹੰਡਿਆਇਆ ਵਿਖੇ ਯੁਵਾ ਦਿਵਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਅਧਿਆਪਕ ਬਲਜੀਤ ਸਿੰਘ ਅਕਲੀਆ। ਹੰਡਿਆਇਆ, 12 ਅਗਸਤ (ਰਾਕੇਸ਼...

ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੀਮਾ ਜੋਧਪੁਰ ਵਿੱਚ ਪੰਜਾਬ ਯੰਗ ਅੰਟਰਪਰਿਨਿਊਰ ਬਿਜ਼ਨਸ ਬਲਾਸਟਰ ਸਕੀਮ ਅਧੀਨ ਅਧਿਆਪਕਾਂ ਦੀ ਟ੍ਰੇਨਿੰਗ

ਬਰਨਾਲਾ, 12 ਅਗਸਤ(ਰਾਕੇਸ਼ ਜੇਠੀ)- ਪੰਜਾਬ ਯੰਗ ਅੰਟਰਪਰਿਨਿਊਰ ਬਿਜ਼ਨਸ ਬਲਾਸਟਰ ਸਕੀਮ ਅਧੀਨ ਸਹਿਣਾ ਅਤੇ ਮਹਿਲ ਕਲਾਂ ਬਲਾਕਾਂ ਦੇ ਅਧਿਆਪਕਾਂ ਲਈ ਟ੍ਰੇਨਿੰਗ...

ਬਰਨਾਲਾ ’ਚ ਜ਼ਮੀਨੀ ਝਗੜੇ ਕਾਰਨ ਏ.ਐਸ.ਆਈ. ਦੀ ਛੋਟੇ ਭਰਾ ਨੇ ਕੀਤੀ ਹੱਤਿਆ

ਬਰਨਾਲਾ, 11 ਅਗਸਤ(ਰਾਕੇਸ਼ ਜੇਠੀ): ਬਰਨਾਲਾ ਵਿੱਚ ਇੱਕ ਭਰਾ ਨੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ। ਕਤਲ ਦਾ ਕਾਰਨ ਜ਼ਮੀਨੀ...

ਨਸ਼ੇ ਦੀ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਜਾਗਰੂਕ ਹੋਣਾ ਜ਼ਰੂਰੀ – ਡੀ.ਈ.ਓ.ਬਰਨਾਲਾ

ਹੰਡਿਆਇਆ ਸਕੂਲ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਮੁਕਾਬਲੇ ਕਰਵਾਏ ਹੰਡਿਆਇਆ, 11 ਅਗਸਤ (ਰਾਕੇਸ਼ ਜੇਠੀ ) - ਨਸ਼ੇ ਦੀ ਬਿਮਾਰੀ...

ਸ਼ਹਿਰੀਆਂ ਨੇ ਘੇਰਿਆ ਸੀਵਰੇਜ ਬੋਰਡ ਬਰਨਾਲਾ ਦਾ ਦਫਤਰ

ਬਰਨਾਲਾ, 11 ਅਗਸਤ (ਰਾਕੇਸ਼ ਜੇਠੀ)- ਬਰਨਾਲਾ ਦੇ ਪੱਕਾ ਕਾਲਜ ਰੋਡ ’ਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੋ ਇਕੱਠੇ ਹੋਏ ਲੋਕਾਂ ਨੇ...

ਕੈਨੇਡਾ ਪੁਲਿਸ ਨੇ ਚੋਰੀ ਦੇ ਸਮਾਨ ਤੇ ਨਸ਼ੇ ਦੀ ਖੇਪ ਸਮੇਤ ਦੋ ਪੰਜਾਬੀ ਕੀਤੇ ਕਾਬੂ….

ਕੈਨੇਡਾ -10ਅਗੱਸਤ-ਕੈਨੇਡਾ ਦੀ ਪੀਲ ਪੁਲੀਸ ਨੇ ਬਰੈਂਪਟਨ ਰਹਿੰਦੇ ਦੋ ਭਾਰਤੀਆਂ ਨੂੰ ਨਸ਼ੇ ਦੀ ਖੇਪ ਤੇ ਚੋਰੀ ਦੇ ਸਾਮਾਨ ਸਮੇਤ ਗ੍ਰਿਫ਼ਤਾਰ ਕੀਤਾ...

ਚੋਰ ਨੇ ਦਿਨ ਦਿਹਾੜੇ ਚੋਰੀ ਕੀਤੇ ਕੱਪੜੇ ਤੇ ਨਕਦੀ

ਹੰਡਿਆਇਆ -10ਅਗੱਸਤ(ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਦੇ ਟੈਂਪੋ ਸਟੈਂਡ ਨਜ਼ਦੀਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਤੇ ਦਿਨ ਦਿਹਾੜੇ ਚੋਰੀ ਹੋ ਜਾਣ ਦਾ...

ਹੰਡਿਆਇਆ ਦੀ ਕਿਲਾ ਪੱਤੀ ਵਿੱਚ ਇੱਕ ਹੋਰ ਨਜਾਇਜ਼ ਉਸਾਰੀ ਤੇ ਚੱਲਿਆ ਪੀਲਾ ਪੰਜਾ

ਹੰਡਿਆਇਆ -10ਅਗੱਸਤ(ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਦੇ ਕਿਲਾ ਪੱਤੀ ਵਿੱਚ ਫਿਰ ਤੋਂ ਪੀਲਾ ਪੰਜਾ ਚਲਿਆ ਜਿਸ ਨੇ ਇੱਕ ਹੋਰ ਘਰ ਨੂੰ...

ਤੇਜ਼ ਰਫਤਾਰ ਗੱਡੀ ਚਲਾਉਣ ਤੋਂ ਰੋਕਣ ਤੇ, ਮਾਮਲਾ ਬਦਲਿਆ ਖੂਨੀ ਝੜਪ ਵਿੱਚ….

ਹੰਡਿਆਇਆ -09ਅਗੱਸਤ(ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਦੇ ਕਿਲਾ ਪੱਤੀ ਵਿਖੇ ਗਲੀ ਵਿੱਚ ਤੇਜ਼ ਰਫਤਾਰ ਨਾਲ ਗੱਡੀ ਚਲਾਉਣ ਤੋਂ ਰੋਕਣ ਤੇ ਸ਼ੁਰੂ...

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੰਡਿਆਇਆ ਵਿਖੇ ਮਨਾਇਆ ਰੱਖੜੀ ਦਾ ਤਿਉਹਾਰ

ਹੰਡਿਆਇਆ-09ਅਗੱਸਤ(ਰਾਕੇਸ਼ ਜੇਠੀ)-ਭੈਣ ਭਰਾ ਦੇ ਰਿਸ਼ਤੇ ਨੂੰ ਦਰਸਾਉਂਦਾ ਰੱਖੜੀ ਦਾ ਤਿਉਹਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੰਡਿਆਇਆ ਵਿਖੇ ਮਨਾਇਆ ਗਿਆ। ਸਕੂਲ ਮੁਖੀ...