Trending

ਸਾਵਧਾਨ,ਪੰਜਾਬ ‘ਚ ਵੀ ਹੋਣਗੇ ਆਨਲਾਈਨ ਚਲਾਨ

ਚੰਡੀਗੜ੍ਹ-18 ਜਨਵਰੀ-ਚੰਡੀਗੜ੍ਹ ਦੀ ਤਰ੍ਹਾਂ ਹੁਣ ਪੰਜਾਬ ਵਿੱਚ ਵੀ ਆਨਲਾਈਨ ਚਲਾਉਣ ਕੀਤੀ ਜਾਣਗੇ। ਪੰਜਾਬ ਦੇ ਚਾਰ ਸ਼ਹਿਰ ਮੁਹਾਲੀ, ਜਲੰਧਰ, ਅੰਮ੍ਰਿਤਸਰ ਅਤੇ...

ਸਸਤਾ ਸੋਨਾ ਦਿਵਾਉਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਰੁਪਏ ਦੀ ਠੱਗੀ

ਲੁਧਿਆਣਾ-18 ਜਨਵਰੀ-ਲੁਧਿਆਣਾ ਵਿੱਚ ਇੱਕ ਵਪਾਰੀ ਨਾਲ ਲੱਖਾਂ ਰੁਪਏ ਦੀ ਠਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇੱਕ ਵਿਅਕਤੀ...

ਨਹੀਂ ਬਣੀ ਸਹਿਮਤੀ ਪ੍ਰਧਾਨ ਲਈ

ਹੰਡਿਆਇਆ-17ਜਨਵਰੀ-ਅੱਜ ਸਵੇਰ ਤੋਂ ਹੀ ਨਗਰ ਪੰਚਾਇਤ ਹੰਡਿਆਇਆ ਦੇ ਕਰਮਚਾਰੀ ਨਵੇਂ ਚੁਣ ਕੇ ਆਉਣ ਵਾਲੇ ਪ੍ਰਧਾਨ ਦੀ ਆਓ ਭਗਤ ਵਿੱਚ ਭੱਜ...

ਅੰਨੇ ਵਾਹ ਫਾਇਰਿੰਗ ਤੋਂ ਬਾਅਦ ਘਰ ਦੇ ਗੇਟ ਤੇ ਰੱਖ ਗਏ ਮਠਿਆਈ ਦਾ ਡੱਬਾ…

ਫਤਿਹਗੜ੍ਹ ਸਾਹਿਬ-17 ਜਨਵਰੀ- ਇੱਕ ਘਰ ਤੇ ਕੁਝ ਮੋਟਰਸਾਈਕਲ ਸਵਾਰਾਂ ਦੁਆਰਾ ਅੰਨੇ ਵਾਹ ਫਾਇਰਿੰਗ ਕੀਤੀ ਗਈ ਅਤੇ ਜਾਂਦੇ ਹੋਏ ਘਰ ਦੇ...

ਕੱਲ ਦੁਪਹਿਰ ਤੱਕ ਨਗਰ ਪੰਚਾਇਤ ਹੰਡਿਆਇਆ ਨੂੰ ਪ੍ਰਧਾਨ ਮਿਲਣ ਦੀ ਸੰਭਾਵਨਾ

ਹੰਡਿਆਇਆ-16 ਜਨਵਰੀ- ਲੰਬੇ ਸਮੇਂ ਦੇ ਅੰਤਰਾਲ ਤੋਂ ਬਾਅਦ ਨਗਰ ਪੰਚਾਇਤ ਹੰਢਿਆਇਆ ਨੂੰ ਕੱਲ ਨਵਾਂ ਪ੍ਰਧਾਨ ਮਿਲਣ ਦੀ ਸੰਭਾਵਨਾ ਹੈ। ਦੱਸਣ...

“ਫਨਕਾਰ ਰੇਸ ਅਕੈਡਮੀ”, ਬਠਿੰਡਾ ਦੁਆਰਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ

ਸੰਗਤਾਂ ਲਈ ਲੰਗਰ ਗੁਰੂ ਇੱਛਾ ਤੱਕ ਵਰਤਾਇਆ ਗਿਆ ਬਠਿੰਡਾ-16ਜਨਵਰੀ-ਫ਼ਨਕਾਰ ਰੇਸ ਅਕੈਡਮੀ,ਅਜੀਤ ਰੋਡ,ਬਠਿੰਡਾ ਵਿਖੇ ਨਵੇਂ ਸਾਲ,ਲੋਹੜੀ ਤੇ ਮਾਘੀ ਦੇ ਪਵਿੱਤਰ ਦਿਹਾੜੇ...

ਨੈਸ਼ਨਲ ਸਕੂਲ ਖੇਡਾਂ: ਡਿਪਟੀ ਕਮਿਸ਼ਨਰ ਵਲੋਂ ਸ਼ਾਨਦਾਰ ਪ੍ਰਦਰਸ਼ਨ ਵਾਲੇ ਖਿਡਾਰੀਆਂ ਦਾ ਸਨਮਾਨ

ਬਰਨਾਲਾ-16 ਜਨਵਰੀ-68ਵੀਆਂ ਨੈਸ਼ਨਲ ਸਕੂਲ ਖੇਡਾਂ (ਨੈੱਟਬਾਲ) ਜੋ ਕਿ ਛੱਤੀਸਗੜ੍ਹ ਵਿਖੇ ਹੋਈਆਂ ਵਿੱਚ ਜ਼ਿਲ੍ਹਾ ਬਰਨਾਲਾ ਦੇ ਮੁੰਡੇ ਅਤੇ ਕੁੜੀਆਂ ਨੇ ਸ਼ਾਨਦਾਰ...

ਚੈਕ ਦੇ ਕੇਸ ਵਿੱਚ ਮੁਲਜ਼ਮਾ ਨੂੰ 2 ਸਾਲ ਦੀ ਸਜ਼ਾ

ਬਰਨਾਲਾ-16ਜਨਵਰੀ-ਮਾਨਯੋਗ ਅਦਾਲਤ ਸ੍ਰੀ ਅਨੁਪਮ ਗੁਪਤਾ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਾਹਿਬ, ਬਰਨਾਲਾ ਵੱਲੋਂ ਰਾਣੀ ਕੌਰ ਪਤਨੀ ਗੁਰਤੇਜ ਸਿੰਘ ਵਾਸੀ ਕੋਟਦੁਨਾ ਨੂੰ...

ਪ੍ਰੇਮੀ ਨੂੰ ਦਿੱਤੀ ਪਤੀ ਦੀ ਸੁਪਾਰੀ

ਪ੍ਰੇਮੀ ਨਾਲ ਰਿਕਾਰਡ ਕੀਤੀਆਂ ਇਤਰਾਜ ਯੋਗ ਵੀਡੀਓ ਪਟਿਆਲਾ-16 ਜਨਵਰੀ- ਪਟਿਆਲਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ...

ਸ਼ਰਾਬ ਕਾਰੋਬਾਰੀ ਦੇ ਘਰ ’ਤੇ ਹਮਲਾ….

ਬਟਾਲਾ -16 ਜਨਵਰੀ- ਬਟਾਲਾ ਦੇ ਜੈਂਤੀਪੁਰ ਵਿੱਚ ਇੱਕ ਸ਼ਰਾਬ ਕਾਰੋਬਾਰੀ ਦੇ ਘਰ ’ਤੇ ਹਮਲੇ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ...