Accident

ਕਾਰ ਦੀ ਫੇਟ ਨਾਲ ਮੋਟਰਸਾਈਕਲ ਸਵਾਰ ਜਖਮੀ

ਹੰਡਿਆਇਆ-30 ਅਪ੍ਰੈਲ-ਕਾਰ ਦੁਆਰਾ ਫੇਟ ਮਾਰ ਦਿੱਤੇ ਜਾਣ ਨਾਲ ਇੱਕ ਮੋਟਰਸਾਈਕਲ ਸਵਾਰ ਦੇ ਜ਼ਖਮੀ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ।...

ਬਿਜਲੀ ਦੇ ਸਪਾਰਕ ਨਾਲ ਲੱਗੀ ਘਰ ਨੂੰ ਅੱਗ, ਜਾਨ ਮਾਲ ਦੇ ਨੁਕਸਾਨ ਤੋਂ ਰਿਹਾ ਬਚਾ……

ਧੂਰੀ-28 ਅਪ੍ਰੈਲ-ਜ਼ਿਲਾ ਸੰਗਰੂਰ ਦੇ ਪਿੰਡ ਕੁੰਬੜਵਾਲ ਵਿਖੇ ਦੁਪਹਿਰ ਸਮੇਂ ਇੱਕ ਘਰ ਨੂੰ ਅਚਾਨਕ ਅੱਗ ਲੱਗ ਜਾਣ ਨਾਲ ਆਸ ਪਾਸ ਦੇ...

ਤੂੜੀ ਨਾਲ ਭਰੀ ਭੁੰਗ ਵਾਲੀ ਟਰਾਲੀ ਨੇ ਮੋਟਰਸਾਈਕਲ ਨੂੰ ਮਾਰੀ ਫੇਟ, ਮੋਟਰਸਾਈਕਲ ਸਵਾਰ ਦੀ ਮੌਤ…

ਮ੍ਰਿਤਕ ਭੋਲਾ ਸਿੰਘ ਦੀ ਫਾਈਲ ਫੋਟੋ ਹੰਡਿਆਇਆ -28 ਅਪ੍ਰੈਲ- ਕੋਠੇ ਸਰਾਂ ਹੰਡਿਆਇਆ ਵਿਖੇ ਤੂੜੀ ਨਾਲ ਭਰੀ ਭੁੰਗਵਾਲੀ ਟਰਾਲੀ ਅਤੇ ਮੋਟਰ...

IOL ਫੈਕਟਰੀ ਵਿੱਚ ਗੈਸ ਲੀਕ ਹੋਣ ਨਾਲ ਇੱਕ ਦੀ ਮੌਤ, ਕਈ ਗੰਭੀਰ ਹਾਲਤ ਵਿੱਚ….

ਹੰਡਿਆਇਆ -27 ਅਪ੍ਰੈਲ- ਧੌਲਾ ਦੇ ਆਈਓਲ ਕੈਮੀਕਲ ਫਾਰਮਰਸਟੀਕਲ ਪਲਾਂਟ ਵਿੱਚ ਗੈਸ ਲੀਕ ਹੋ ਜਾਣ ਨਾਲ ਇੱਕ ਵਿਅਕਤੀ ਦੀ ਮੌਤ  ਅਤੇ...

ਬਰਨਾਲਾ ਦੀ ਦਾਣਾ ਮੰਡੀ ’ਚ ਸਥਿਤ ਝੁੱਗੀਆਂ-ਝੌਪੜੀਆਂ ਨੂੰ ਲੱਗੀ ਅੱਗ, ਸਮਾਨ ਮੱਚ ਕੇ ਸੁਆਹ

ਬਰਨਾਲਾ - 24 ਅਪ੍ਰੈਲ - ਵੀਰਵਾਰ ਸਵੇਰੇ ਬਰਨਾਲਾ ਦੀ ਦਾਣਾ ਮੰਡੀ ’ਚ ਝੁੱਗੀਆਂ-ਝੌਪੜੀਆਂ ਬਣਾਕੇ ਆਪਣਾ ਗੁਜ਼ਾਰਾ ਕਰ ਰਹੇ ਗਰੀਬ ਪਰਿਵਾਰਾਂ...

ਕੱਲ ਆਏ ਤੂਫ਼ਾਨ ਕਾਰਨ ਧੂਰੀ ਵਿੱਚ ਕਾਂਸਲ ਕੰਪਿਊਟਰ ਧੂਰੀ ਦਾ ਹੋਇਆ ਕਰੋੜਾਂ ਰੁਪਏ ਦਾ ਨੁਕਸਾਨ ….

ਧੂਰੀ - 19 ਅਪ੍ਰੈਲ- ਕੱਲ ਬਾਅਦ ਦੁਪਿਹਰ ਅਚਾਨਕ ਹੀ ਮੌਸਮ ਵਿੱਚ ਆਈ ਤਬਦੀਲੀ ਕਾਰਨ ਬਹੁਤ ਹੀ ਜਿਆਦਾ ਜੋਰਦਾਰ ਮੀਂਹ, ਹਨੇਰੀ...

ਬਿਜਲੀ ਦਾ ਖੰਭਾ ਤੋੜ, ਬਿਜਲੀ ਮੁਲਾਜ਼ਮ ਨਾਲ ਬਦਸਲੂਕੀ ਕਰ, ਬਸ ਵਾਲਾ ਸਵਾਰੀਆਂ ਨੂੰ ਲੈ ਕੇ ਹੋਇਆ ਫਰਾਰ….

ਹੰਡਿਆਇਆ -18 ਅਪ੍ਰੈਲ-ਸੂਚ ਪੱਤੀ ਹੰਡਿਆਇਆ ਵਿਖੇ ਗੁਰਦੁਆਰਾ ਅੜੀਸਰ ਤੋਂ ਆ ਰਹੀ ਪ੍ਰਾਈਵੇਟ ਬੱਸ ਦੁਆਰਾ 22 ਕੇਵੀ ਖੰਬੇ ਨੂੰ ਟੱਕਰ ਮਾਰ...

ਗਰਮੀ ਕਾਰਨ ਦਰਿਆ ਵਿੱਚ ਨਹਾਉਣ ਗਏ ਸੱਤ ਨੌਜਵਾਨਾਂ ਵਿੱਚੋਂ ਚਾਰ ਨੌਜਵਾਨ ਰੁੜੇ, ਦੋ ਦੀ ਲਾਸ਼ ਮਿਲੀ, ਦੋ ਲਾਪਤਾ….

ਕਪੂਰਥਲਾ-14 ਅਪ੍ਰੈਲ- ਬੀਤੇ ਕੱਲ ਵਿਸਾਖੀ ਮੌਕੇ ਗਰਮੀ ਦੇ ਚਲਦਿਆਂ ਨਹਾਉਣ ਗਏ ਚਾਰ ਨੌਜਵਾਨਾਂ ਦੀ ਦਰਿਆ ਵਿੱਚ ਰੁੜ ਜਾਣ ਦੀ ਖਬਰ...

ਸੜਕ ਹਾਦਸੇ ਦੌਰਾਨ ਦੋ ਵਿਅਕਤੀਆਂ ਦੀ ਮੌਤ….

ਤਪਾ ਮੰਡੀ-10ਅਪ੍ਰੈਲ-ਬੀਤੀ ਰਾਤ ਤਪਾ ਮੰਡੀ ਦੇ ਨੇੜਲੇ ਪਿੰਡ ਤਾਜੋ ਕੇ ਤੋਂ ਰੂੜੇ ਕੇ ਵੱਲ ਜਾਂਦੀ ਸੜਕ ’ਤੇ ਇਕ ਭਿਆਨਕ ਸੜਕ...

ਹਿੱਟ ਐਂਡ ਰਨ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ…

ਬਰਨਾਲਾ -08 ਅਪ੍ਰੈਲ- ਮਾਨਯੋਗ ਅਦਾਲਤ ਸ਼੍ਰੀ ਮੁਨੀਸ਼ ਗਰਗ, ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਸਾਹਿਬ, ਬਰਨਾਲਾ ਵੱਲੋਂ ਪਰਮਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ...