Featured

ਉਧਾਰ ਦਿੱਤੇ ਪੈਸੇ ਮੰਗਣ ਕਾਰਨ, ਦੋਸਤਾਂ ਨੇ ਉਤਾਰਿਆ ਮੌਤ ਦੇ ਘਾਟ….

ਕੋਲਕਾਤਾ -12 ਮਾਰਚ-ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕੱਤਾ ਵਿੱਚ ਰਾਜਸਥਾਨ ਦੇ ਵਪਾਰੀ ਦੀ ਉਸਦੇ ਹੀ ਦੋਸਤਾਂ ਵੱਲੋਂ ਹੱਤਿਆ ਕਰ ਦੇਣ ਦਾ ਸਮਾਚਾਰ...

ਸਰਕਾਰੀ ਹਾਈ ਸਕੂਲ ਚੌਹਾਣਕੇ ਖੁਰਦ ਵਿਖੇ ਸਾਈਬਰ ਕ੍ਰਾਈਮ ਜਾਗਰੂਕਤਾ ਪ੍ਰੋਗਰਾਮ ਦਾ ਕੀਤਾ ਆਯੋਜਨ…..

ਚੌਹਾਣਕੇ ਖੁਰਦ -12 ਮਾਰਚ- ਸਰਕਾਰੀ ਹਾਈ ਸਕੂਲ ਚੌਹਾਣਕੇ ਖੁਰਦ, ਵਿਖੇ ਮੁੱਖ ਅਧਿਆਪਕ ਸ੍ਰੀ ਪੁਨੀਤ ਗਰਗ ਦੀ ਅਗਵਾਈ ਹੇਠ ਸਾਈਬਰ ਕ੍ਰਾਈਮ...

ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ਤੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਦਿੱਤਾ ਮੰਗ ਪੱਤਰ….

ਬਰਨਾਲਾ-12 ਮਾਰਚ - ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ਤੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਬਠਿੰਡਾ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਬਰਨਾਲਾ...

ਰੇਡ ਕਰਨ ਗਈ ਪੁਲਿਸ ਟੀਮ ਤੇ ਕੀਤਾ ਨਸ਼ਾ ਤਸਕਰਾਂ ਨੇ ਹਮਲਾ, ਚਾਰ ਮੁਲਾਜ਼ਮ ਜ਼ਖਮੀ…..

ਦੀਨਾਨਗਰ-12 ਮਾਰਚ-ਨਸ਼ਿਆਂ ਦੇ ਗੜ ਵਜੋਂ ਜਾਣੇ ਜਾਂਦੇ ਦੀਨਾ ਨਗਰ ਦੇ ਪਿੰਡ ਅਵਾਖਾਂ ਵਿਖੇ ਰੇਡ ਕਰਨ ਗਈ ਪੁਲਿਸ ਪਾਰਟੀ ਉੱਪਰ ਨਸ਼ਾ...

ਪ੍ਰਾਇਮਰੀ ਸਕੂਲ ਖੁੱਡੀ ਕਲਾਂ ਨੂੰ ਪਤਵੰਤਿਆ ਵੱਲੋਂ ਵਾਟਰ ਕੂਲਰ ਲਈ ਚੈੱਕ ਦਿੱਤਾ……

ਹੰਡਿਆਇਆ-10 ਮਾਰਚ-ਸਰਕਾਰੀ ਪ੍ਰਾਇਮਰੀ ਸਕੂਲ ਖੁੱਡੀ ਕਲਾਂ ਵਿਖੇ ਗਰਮੀ ਦੇ ਮੌਸਮ ਸ਼ੁਰੂ ਹੋਣ ਤੇ ਸਕੂਲ ਦੇ ਵਿਦਿਆਰਥੀਆਂ ਲਈ ਠੰਡੇ ਪਾਣੀ ਲਈ...

ਚੈਕ ਡਿਸਆਨਰ ਦੇ ਕੇਸ ਵਿੱਚ ਮੁਲਜ਼ਮਾ ਨੂੰ ਡੇਢ ਸਾਲ ਦੀ ਸਜ਼ਾ ਅਤੇ 4,42,000/- ਰੁਪਏ ਹਰਜ਼ਾਨਾ………..

ਸ਼੍ਰੀ ਧੀਰਜ ਕੁਮਾਰ ਐਡਵੋਕੇਟ, ਬਰਨਾਲਾ ਬਰਨਾਲਾ-10ਮਾਰਚ- ਮਾਨਯੋਗ ਅਦਾਲਤ ਸ਼੍ਰੀ ਅਨੁਪਮ ਗੁਪਤਾ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਾਹਿਬ, ਬਰਨਾਲਾ ਵੱਲੋਂ ਸਰਬਜੀਤ ਕੌਰ...

“ਯੁੱਧ ਨਸ਼ਿਆਂ ਵਿਰੁੱਧ”: ਬਰਨਾਲਾ ਵਿੱਚ ਢਾਹਿਆ ਗਿਆ ਨਸ਼ਾ ਤਸਕਰਾਂ ਦੇ ਨਜਾਇਜ਼ ਉਸਾਰੇ ਢਾਂਚੇ, ਵੱਡੀ ਗਿਣਤੀ ਵਿਚ ਪੁਲਿਸ ਰਹੀ ਤਾਇਨਾਤ….

ਬਰਨਾਲਾ-10 ਮਾਰਚ- ਨਸ਼ਾ ਵਿਰੋਧੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਅਧੀਨ ਨਗਰ ਸੁਧਾਰ ਟਰੱਸਟ ਬਰਨਾਲਾ ਨੇ ਬਰਨਾਲਾ ਪੁਲਿਸ ਦੇ ਸਹਿਯੋਗ ਨਾਲ ਅੱਜ...

ਸਕੂਲ ਚੀਮਾ ਜੋਧਪੁਰ ਦੇ ਵਿਦਿਆਰਥੀਆਂ ਨੂੰ ਪੇਸ਼ੇਵਰ ਵਿਕਾਸ ਲਈ ਆਈਟੀ ਟੂਲ ਕਿੱਟਾਂ ਵੰਡੀਆਂ……

ਬਰਨਾਲਾ-10 ਮਾਰਚ - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਦੇ ਵੋਕੇਸ਼ਨਲ ਇਨਫਰਮੇਸ਼ਨ ਟੈਕਨਾਲੋਜੀ ਅਤੇ ਕੰਪਿਊਟਰ ਵਿਭਾਗ ਨੇ ਅੱਜ ਵਿਦਿਆਰਥੀਆਂ ਨੂੰ...

ਇੱਟਾਂ ਦੀ ਭਰੀ ਟਰਾਲੀ ਨਾਲ ਟਕਰਾਈ ਟੂਰਿਸਟ ਬਸ, 3 ਦੀ ਮੌਤ, 11 ਜ਼ਖਮੀ

ਜਲੰਧਰ-10 ਮਾਰਚ-ਅੱਜ ਸਵੇਰੇ ਇੱਕ ਟੂਰਿਸਟ ਬੱਸ ਤੇ ਇੱਟਾਂ ਦੀ ਭਰੀ ਟਰਾਲੀ ਦੀ ਭਿਆਨਕ ਟੱਕਰ ਉਹ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ...