ਪ੍ਰਾਇਮਰੀ ਸਕੂਲ ਖੁੱਡੀ ਕਲਾਂ ਨੂੰ ਪਤਵੰਤਿਆ ਵੱਲੋਂ ਵਾਟਰ ਕੂਲਰ ਲਈ ਚੈੱਕ ਦਿੱਤਾ……

0
Prime Khabar Punjab Khui school

ਹੰਡਿਆਇਆ-10 ਮਾਰਚ-ਸਰਕਾਰੀ ਪ੍ਰਾਇਮਰੀ ਸਕੂਲ ਖੁੱਡੀ ਕਲਾਂ ਵਿਖੇ ਗਰਮੀ ਦੇ ਮੌਸਮ ਸ਼ੁਰੂ ਹੋਣ ਤੇ ਸਕੂਲ ਦੇ ਵਿਦਿਆਰਥੀਆਂ ਲਈ ਠੰਡੇ ਪਾਣੀ ਲਈ ਵਾਟਰ ਕੂਲਰ ਲਗਵਾਉਣ ਲਈ 53100/- ਰੁਪਏ ਦਾ ਚੈੱਕ ਦਿੱਤਾ। ਨਗਰ ਪੰਚਾਇਤ ਖੁੱਡੀ ਕਲਾਂ ਸਰਪੰਚ ਸਿਮਰਜੀਤ ਸਿੰਘ ਅਤੇ ਪੰਚ ਜੋਰਾ ਸਿੰਘ, ਪੰਚ ਮਲਕੀਤ ਸਿੰਘ, ਪੰਚ ਸੁਖਦੇਵ ਮਾਨ, ਪੰਚ ਗੁਰਮੇਲ ਸਿੰਘ, ਪੰਚ ਬਲਜੀਤ ਸਿੰਘ, ਪੰਚ ਗੁਰਮੀਤ ਸਿੰਘ, ਇੰਦਰ ਬਾਜਵਾ, ਪਰਮਿੰਦਰ ਸਿੰਘ, ਹੈੱਡ ਮਾਸਟਰ ਪ੍ਰਾਇਮਰੀ ਸਕੂਲ ਅਤੇ ਨਗਰ ਦੇ ਪਤਵੰਤੇ ਸੱਜਣਾਂ ਬਲਵੰਤ ਭੱਟੀ, ਨਾਥ ਸਿੰਘ, ਨਛੱਤਰ ਸਿੰਘ, ਬਲਵੀਰ ਸਿੰਘ, ਕਰਨੈਲ ਸਿੰਘ PWD, ਲਾਭ ਬਾਬਾ, ਜਗਦੇਵ ਸਿੰਘ ਆਦਿ ਨੇ ਚੈੱਕ ਭੇਟ ਕਰਨ ਸਮੇਂ ਹੋਰ ਵੀ ਸਮਾਜਸੇਵੀ ਸੰਸਥਾਵਾਂ ਨੂੰ ਅਜਿਹੀਆਂ ਸੇਵਾਵਾਂ ਦੇਣ ਲਈ ਕਿਹਾ ।

About The Author

Leave a Reply

Your email address will not be published. Required fields are marked *