Trending

ਮੀਂਹ ਵਿੱਚ ਵੀ ਨਹੀਂ ਟਿਕੇ ਚੋਰ, ਦੁੱਧ ਦੀ ਡੇਅਰੀ ਤੇ ਕੀਤੀ ਚੋਰੀ…

ਹੰਡਿਆਇਆ -26ਅਗੱਸਤ (ਰਾਕੇਸ਼ ਜੇਠੀ) -ਹੰਡਿਆਇਆ ਵਿਖੇ ਬੀਕਨਾਰ ਮਿਸ਼ਠਾਨ ਭੰਡਾਰ ਦੇ ਸਾਹਮਣੇ ਦੁੱਧ ਦੀ ਡੇਅਰੀ ਤੇ ਚੋਰੀ ਹੋ ਜਾਣ ਦਾ ਸਮਾਚਾਰ...

ਮਕਾਨ ਦੀ ਛੱਤ ਡਿੱਗਣ ਨਾਲ ਹੋਈ ਔਰਤ ਦੀ ਮੌਤ….

ਤਪਾ ਮੰਡੀ-26ਅਗਸਤ (ਰਾਕੇਸ਼ ਜੇਠੀ)-ਤਪਾ ਮੰਡੀ ਵਿਖੇ ਬਰਸਾਤ ਕਾਰਨ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਔਰਤ ਦੀ ਮੌਤ ਹੋ ਜਾਣ ਦਾ...

ਸਵਰਗੀ ਚਮਨ ਲਾਲ ਸਿੰਗਲਾ ਨੂੰ ਹਜ਼ਾਰਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

ਬਰਨਾਲਾ, 26 ਅਗਸਤ(ਰਾਕੇਸ਼ ਜੇਠੀ )- ਸਮਾਜ ਸੇਵੀ, ਬਹੁ ਪੱਖੀ, ਹੱਕ ਸੱਚ ਲਈ ਲੜਨ ਵਾਲੀ ਬੁਲੰਦ ਸ਼ਖ਼ਸੀਅਤ ਸਵਰਗੀ ਚਮਨ ਲਾਲ ਸਿੰਗਲਾ...

ਮੀਂਹ ਦੇ ਪਾਣੀ ਵਿੱਚ ਨਹਾਉਂਦੇ 10 ਸਾਲਾ ਬੱਚੇ ਦੀ ਕਰੰਟ ਲੱਗਣ ਨਾਲ ਹੋਈ ਮੌਤ…..

ਮ੍ਰਿਤਕ ਬੱਚੇ ਦੀ ਫੋਟੋ ਤਪਾ ਮੰਡੀ-25 ਅਗਸਤ (ਰਾਕੇਸ਼ ਜੇਠੀ)- ਤਪਾ ਮੰਡੀ ਵਿਖੇ 10 ਸਾਲਾ ਬੱਚੇ ਦੀ ਮੀਂਹ ਦੇ ਪਾਣੀ ਵਿੱਚ...

ਮੀਹ ਕਾਰਨ ਗਿਰੀ ਕਮਰੇ ਦੀ ਛੱਤ, ਜਾਨ ਮਾਲ ਦਾ ਰਿਹਾ ਬਚਾ …..

ਹੰਡਿਆਇਆ-25 ਅਗਸਤ(ਰਾਕੇਸ਼ ਜੇਠੀ)- ਬੀਤੀ ਰਾਤ ਕਸਬਾ ਹੰਡਿਆਇਆ ਵਿਖੇ ਮੀਂਹ ਕਾਰਨ ਇੱਕ ਘਰ ਦੀ ਛੱਤ ਡਿੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ...

ਟਰੱਕ, ਬੱਸ ਤੇ ਸਕਾਰਪੀਓ ਗੱਡੀ ਦੀ ਟੱਕਰ ਨਾਲ ਵਾਪਰਿਆ ਭਿਆਨਕ ਹਾਦਸਾ

ਹਾਦਸਾ ਗ੍ਰਸਤ ਵਾਹਨ ਹੰਡਿਆਇਆ-25ਅਗਸਤ (ਰਾਕੇਸ਼ ਜੇਠੀ)- ਅੱਜ ਸਵੇਰੇ ਬਠਿੰਡਾ ਚੰਡੀਗੜ੍ਹ ਹਾਈਵੇ ਤੇ ਟਰੱਕ, ਬੱਸ ਅਤੇ ਸਕਾਰਪੀਓ ਗੱਡੀ ਦੀ ਟੱਕਰ ਨਾਲ...

ਸੀਆਈਏ ਸਟਾਫ ਬਰਨਾਲਾ ਨੇ ਵੱਡੇ ਗਰੋਹ ਦੇ ਚਾਰ ਮੈਂਬਰ ਕੀਤੇ ਕਾਬੂ, ਮੁੱਠਭੇੜ ਦੌਰਾਨ ਮੁਲਜ਼ਮਾਂ ਨੇ ਚਲਾਈ ਪੁਲਿਸ ਤੇ ਗੋਲੀ…

ਬਰਨਾਲਾ, 24 ਅਗਸਤ (ਰਾਕੇਸ਼ ਜੇਠੀ) : ਬਰਨਾਲਾ ਪੁਲਿਸ ਨੇ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀ ਤਾਕ ’ਚ ਬਰਨਾਲਾ ਜ਼ਿਲ੍ਹੇ ’ਚ...

ਆਰ.ਐੱਮ.ਪੀ. ਡਾਕਟਰ ਤੇ ਮੋਬਾਇਲ ਅਸੈਸਰੀ ਵੇਚਣ ਵਾਲਾ ਨਿਕਲੇ ਨਸ਼ਾ ਤਸਕਰ

ਬਰਨਾਲਾ, 23 ਅਗਸਤ (ਰਾਕੇਸ਼ ਜੇਠੀ) - ਅੱਜ ਕੱਲ ਸਮਾਜ ਵਿੱਚ ਕੁਝ ਲੋਕ ਆਪਣੇ ਚਿਹਰਿਆਂ ਤੇ ਮਖੋਟੇ ਪਾ ਕੇ ਰੱਖਦੇ ਹਨ।...

ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਲੱਖੇ ਸਿਧਾਣੇ ਦੀ ਕੁੱਟਮਾਰ ਸਬੰਧੀ ਪਟੀਸ਼ਨ ਕੀਤੀ ਰੱਦ

ਹੰਡਿਆਇਆ -23ਅਗੱਸਤ (ਰਾਕੇਸ਼ ਜੇਠੀ) - ਮਾਨਯੋਗ ਹਾਈਕੋਰਟ ਵੱਲੋਂ ਲੱਖੇ ਸਿਧਾਣੇ ਦੁਆਰਾ ਪੁਲਿਸ ਚੌਂਕੀ ਹੰਡਿਆਇਆ ਦੇ ਹੌਲਦਾਰ ਬਲਵਿੰਦਰ ਸਿੰਘ ਤੇ ਹੋਰ...

ਧਨੌਲਾ ਦੇ ਮਸ਼ਹੂਰ ਦੀਪਕ ਢਾਬੇ ਦੇ ਦੋ ਮਾਲਕਾਂ ਖ਼ਿਲਾਫ਼ ਠੱਗੀ ਦਾ ਮਾਮਲਾ ਦਰਜ਼, ਪੁਲਿਸ ਨੇ ਦੋ ਹੋਰ ਵੀ ਕੀਤੇ ਨਾਮਜ਼ਦ

ਬਰਨਾਲਾ, 22 ਅਗਸਤ (ਰਾਕੇਸ਼ ਜੇਠੀ) : ਇੱਕ ਗੁਰਦੁਆਰੇ ਦੀ ਜਮੀਨ ਦੀ ਖਰੀਦੋ ਫ਼ਰੋਖ਼ਤ ਦੇ ਮਾਮਲੇ ਵਿੱਚ ਧਨੌਲੇ ਦੇ ਮਸ਼ਹੂਰ ਦੀਪਕ...