Trending

ਸੇਖਾ ਟਰਿਪਲ ਮਰਡਰ ਕੇਸ ਵਿੱਚ ਇੱਕ ਵਿਅਕਤੀ ਕਾਬੂ..

ਬਰਨਾਲਾ-05ਨਵੰਬਰ(ਰਾਕੇਸ਼ ਜੇਠੀ)- ਜ਼ਿਲਾ ਬਰਨਾਲਾ ਦੇ ਪਿੰਡ ਸੇਖਾ ਵਿਖੇ ਹੋਏ ਟਰਿਪਲ ਮਰਡਰ ਕੇਸ ਨੂੰ ਸੁਲਝਾਉਂਦੇ ਹੋਏ ਬਰਨਾਲਾ ਪੁਲਿਸ ਨੇ ਇੱਕ ਵਿਅਕਤੀ...

ਟਰਾਈਡੈਂਟ ਗਰੁੱਪ ’ਚ ਚੱਲ ਰਹੇ ਫਰੀ ਮੈਗਾ ਮੈਡੀਕਲ ਕੈਂਪ ਦਾ ਦੂਜਾ ਪੜ੍ਹਾਅ ਕੱਲ ਤੋਂ ਸ਼ੁਰੂ : ਡਾ. ਐਲਨ ਜੋਜ਼ਫ਼

ਬਰਨਾਲਾ, 5 ਨਵੰਬਰ (ਰਾਕੇਸ਼ ਜੇਠੀ) : ਟਰਾਈਡੈਂਟ ਗਰੁੱਪ ਵੱਲੋਂ 29 ਅਕਤੂਬਰ ਤੋਂ ਸ਼ੁਰੂ ਕੀਤੇ ਗਏ 'ਫਰੀ ਮੈਗਾ ਮੈਡੀਕਲ ਕੈਂਪ 2025'...

ਨਸ਼ੀਲੀਆਂ ਗੋਲੀਆਂ ਸਮੇਤ ਇੱਕ ਹੋਰ ਗ੍ਰਿਫਤਾਰ

ਹੰਡਿਆਇਆ-05ਨਵੰਬਰ(ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਵਿਖੇ ਇੱਕ ਹੋਰ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ...

ਅਭਿਸ਼ੇਕ ਗੁਪਤਾ ਸੜਕ ਹਾਦਸੇ ਵਿੱਚ ਵਾਲ ਵਾਲ ਬਚੇ

ਚੰਡੀਗੜ੍ਹ, 5 ਨਵੰਬਰ(ਰਾਕੇਸ਼ ਜੇਠੀ)- ਟ੍ਰਾਈਡੈਂਟ ਗਰੁੱਪ ਦੇ ਮੁਖੀ ਅਤੇ ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੇ ਪੁੱਤਰ ਅਭਿਸ਼ੇਕ...

ਤੋੜੇ ਗਏ ਨਜਾਇਜ਼ ਢੰਗ ਨਾਲ ਉਸਾਰੇ ਰੈਂਪ

ਹੰਡਿਆਇਆ-04ਨਵੰਬਰ(ਰਾਕੇਸ਼ ਜੇਠੀ)-ਅੱਜ ਨਗਰ ਪੰਚਾਇਤ ਹੰਡਿਆਇਆ ਦੁਆਰਾ ਕਿਲਾਪਤੀ ਵਿਖੇ ਘਰਾਂ ਅੱਗੇ ਨਜਾਇਜ਼ ਢੰਗ ਨਾਲ ਉਸਾਰੇ ਗਏ ਰੈਂਪਾਂ ਦੀ ਭੰਨ ਤੋੜ ਦੀ...

ਸ਼੍ਰੀ ਸੰਜੀਵ ਬਾਂਸਲ ਵੱਲੋਂ ਕੋਪਲ ਕੰਪਨੀ ਦੇ 15ਵੀਂ ਵਰ੍ਹੇਗੰਢ ਮੌਕੇ 34ਵੀਂ ਵਾਰ ਕੀਤਾ ਖ਼ੂਨਦਾਨ

ਬਰਨਾਲਾ, 3 ਨਵੰਬਰ (ਰਾਕੇਸ਼ ਜੇਠੀ)-ਸਮਾਜ ਸੇਵਾ ਅਤੇ ਮਨੁੱਖਤਾ ਦੀ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਨੂੰ ਅੱਗੇ ਵਧਾਉਂਦੇ ਹੋਏ, ਉੱਘੇ ਸਮਾਜ ਸੇਵੀ...

60 ਨਸ਼ੀਲੀ ਗੋਲੀਆਂ ਸਮੇਤ ਮਹਿਲਾ ਗ੍ਰਿਫਤਾਰ

ਹੰਡਿਆਇਆ-03ਨਵੰਬਰ(ਰਾਕੇਸ਼ ਜੇਠੀ)- ਹੰਡਿਆਇਆ ਪੁਲਿਸ ਵੱਲੋਂ ਇੱਕ ਔਰਤ ਨੂੰ 60 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਕੇ ਪਰਚਾ ਦਰਜ ਕਰ ਲਿਆ ਗਿਆ ਹੈ।...

ਟਰਾਈਡੈਂਟ ਗਰੁੱਪ ਵੱਲੋਂ ਫ਼ਰੀ ਮੈਗਾ ਮੈਡੀਕਲ ਕੈਂਪ 2025 ਸਿਹਤ ਸੇਵਾ ਦਾ ਮਹਾਨ ਉਪਰਾਲਾ

ਪਹਿਲਾਂ ਪੜ੍ਹਾਅ ਸਫ਼ਲਤਾਪੂਰਵਕ ਮੁਕੰਮਲ, 6 ਨਵੰਬਰ ਤੋਂ ਫਿਰ ਹੋਵੇਗਾ ਆਗਾਜ਼ ਬਰਨਾਲਾ, ਨਵੰਬਰ (ਰਾਕੇਸ਼ ਜੇਠੀ) : ਸਿਹਤਮੰਦ ਸਮਾਜ ਦੀ ਸਿਰਜਣਾ ਵੱਲ...

ਸਕੂਲ ਚੀਮਾ ਜੋਧਪੁਰ ਵਿੱਚ “ਪਲੇਇੰਗ ਵਿਦ ਮਾਈਂਡ – ਮੈਥਮੈਟਿਕਸ ਐਂਡ ਸਾਇੰਸ” ਪ੍ਰੋਗਰਾਮ ਆਯੋਜਿਤ

ਚੀਮਾ ਜੋਧਪੁਰ, 3 ਨਵੰਬਰ(ਰਾਕੇਸ਼ ਜੇਠੀ) – ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿੱਚ ਅੱਜ ਵਿਗਿਆਨ ਗਤੀਵਿਧੀ ਤਹਿਤ ਵਿਸ਼ੇਸ਼...

ਹੰਡਿਆਇਆ ਸਕੂਲਾਂ ਦੇ ਵਿਦਿਆਰਥੀਆਂ ਲਈ ਵੈਨ ਦਾ ਪ੍ਰਬੰਧ ਕਰਨ ਵਾਲੇ ਦਾਨੀ ਪਰਿਵਾਰ ਦਾ ਸਨਮਾਨ

ਹੰਡਿਆਇਆ, 2 ਨਵੰਬਰ (ਰਾਕੇਸ਼ ਜੇਠੀ ) - ਸਥਾਨਕ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ...