ਡਿਵਾਈਡਰ ਤੇ ਚੜੀ ਪੀਆਰਟੀਸੀ ਬੱਸ

ਹੰਡਿਆਇਆ-23ਦਸੰਬਰ-ਅੱਜ ਸਵੇਰੇ ਵਾਈ ਐੱਸ ਸਕੂਲ ਹੰਡਿਆਇਆ ਦੇ ਸਾਹਮਣੇ ਬਠਿੰਡਾ ਤੋਂ ਬਰਨਾਲਾ ਜਾ ਰਹੀ ਪੀਆਰਟੀਸੀ ਬੱਸ ਦੇ ਸੰਤੁਲਨ ਵਿਗੜ ਜਾਣ ਕਾਰਨ ਬੱਸ ਡਿਵਾਈਡਰ ਤੇ ਚੜ ਗਈ। ਗਨੀਮਤ ਰਹੀ ਇਸ ਮੌਕੇ ਕੋਈ ਵਹੀਕਲ ਇਸਦੀ ਚਪੇਟ ਵਿੱਚ ਨਹੀਂ ਆਇਆ। ਕੁਝ ਹੀ ਸਮੇਂ ਬਾਅਦ ਬਸ ਡਰਾਈਵਰ ਦੁਆਰਾ ਡਿਵਾਈਡਰ ਤੋਂ ਗੱਡੀ ਉਤਾਰ ਕੇ ਬਰਨਾਲਾ ਵੱਲ ਨੂੰ ਰਵਾਨਾ ਕਰ ਲਈ। ਇਸ ਹਾਦਸੇ ਵਿੱਚ ਬਸ ਅੰਦਰ ਬੈਠੀਆਂ ਸਵਾਰੀਆਂ ਦੇ ਜਖਮੀ ਹੋਣ ਦਾ ਖਦਸਾ ਹੈ।