ਹੰਡਿਆਇਆ-20ਦਸੰਬਰ-ਕਸਬਾ ਹੰਡਿਆਇਆ ਵਿਖੇ ਕੱਲ ਮਿਤੀ 21 ਦਸੰਬਰ 2024 ਨੂੰ ਪੈ ਰਹੀਆਂ ਨਗਰ ਪੰਚਾਇਤ ਚੋਣਾਂ ਦੇ ਮੱਦੇ ਨਜ਼ਰ ਪੁਲਿਸ ਪ੍ਰਸ਼ਾਸਨ ਬਰਨਾਲਾ ਵੱਲੋਂ ਐਸਐਸਪੀ ਸੰਦੀਪ ਮਲਕ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡੀਐਸਪੀ ਸਤਵੀਰ ਸਿੰਘ ਦੀ ਯੋਗ ਅਗਵਾਈ ਵਿੱਚ ਹੰਡਿਆਇਆ ਪੁਲਿਸ ਚੌਂਕੀ ਇੰਚਾਰਜ ਤਰਸੇਮ ਸਿੰਘ ਨੇ ਹੰਡਿਆਇਆ ਵਿਖੇ ਫਲੈਗ ਮਾਰਚ ਕੱਢਿਆ
About The Author
Chief in editor – Rakesh Kumar Jethi