Month: November 2024

ਸੈਕੰਡਰੀ ਸਕੂਲ ਹੰਡਿਆਇਆ ਦੇ ਵਿਦਿਆਰਥੀਆਂ ਨੇ ਕੀਤਾ ਵਿੱਦਿਅਕ ਦੌਰਾ

30 ਨਵੰਬਰ (ਰਾਕੇਸ਼ ਜੇਠੀ )- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਦੇ ਵਿਦਿਆਰਥੀਆਂ ਨੇ ਇਕ ਰੋਜ਼ਾ ਵਿੱਦਿਅਕ ਦੌਰਾ ਕੀਤਾ। ਸਕੂਲ ਮੁਖੀ...

ਆਦਰਸ਼ ਰਾਜਨੀਤ ਮੰਚ ਪੰਜਾਬ ਵਲੋਂ ਭਖਦੇ ਮਸਲਿਆਂ ਤੇ 5 ਮਤੇ ਕੀਤੇ ਪਾਸ** ਸੂਬਾ ਪੱਧਰੀ ਮੀਟਿੰਗ ਹੋਈ

ਬਰਨਾਲਾ,29 ਨਵੰਬਰ(ਰਾਕੇਸ਼ ਜੇਠੀ)-ਆਦਰਸ਼ ਰਾਜਨੀਤੀ ਮੰਚ ਪੰਜਾਬ ਦੀ ਸੂਬਾ ਪੱਧਰੀ ਕੁਲਦੀਪ ਸਿੰਘ ਚੁਨਾਗਰਾ ਦੀ ਅਗਵਾਈ ਵਿੱਚ ਗੁਰਦੁਆਰਾ ਸੋਮਾਸਰ ਸਾਹਿਬ ਪਾਤਸ਼ਾਹੀ ਦਸਵੀਂ...

ਕੋਂਡੋਮ ਦੀ ਬਦੌਲਤ ਵਿਦਿਆਰਥੀ ਨੇ 63 ਹੋਟਲਾਂ ਤੋਂ ਕੀਤੀ ਲੱਖਾਂ ਦੀ ਠੱਗੀ

30 ਨਵੰਬਰ (ਰਾਕੇਸ਼ ਜੇਠੀ) - ਚੀਨ ਵਿਖੇ ਠੱਗੀ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਦਿਆਰਥੀ ਦੁਆਰਾ 63...

ਤਹਿਸੀਲਦਾਰਾਂ ਦੇ ਸੰਸਥਾ ਵੱਲੋਂ ਭਰਿਸ਼ਟਾਚਾਰੀ ਦੇ ਹੱਕ ਵਿੱਚ ਖੜਨਾ ਮੰਦਭਾਗਾ

ਭਰਿਸ਼ਟ ਤਹਿਸੀਲਦਾਰ ਨੂੰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕਰਨ ਦੀ ਸ਼ਲਾਘਾ ਮੋਹਾਲੀ- 30 ਨਵੰਬਰ (ਰਾਕੇਸ਼ ਜੇਠੀ ) ਪੰਜਾਬ ਅਗੇਂਸਟ ਕਰਪਸ਼ਨ ਸੰਸਥਾ...

ਜਲੰਧਰ ਦੇ ਇੱਕ ਬਾਜ਼ਾਰ ‘ਚ ਦੁਕਾਨਾਂ ਦੇ ਲੈਂਟਰ ਡਿੱਗਣ ਕਾਰਨ ਮਚੀ ਹਫੜਾ-ਦਫੜੀ

ਜਲੰਧਰ -30 ਨਵੰਬਰ (ਰਾਕੇਸ਼ ਜੇਠੀ ) ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕੇ ‘ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ।...

ਜਿਲ੍ਹਾ ਬਰਨਾਲਾ ਦੇ ਪਿੰਡ ਸੰਧੂ ਕਲਾਂ ਦੇ ਪਤੀ-ਪਤਨੀ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ

ਬਰਨਾਲਾ, 29 ਨਵੰਬਰ (ਰਾਕੇਸ਼ ਜੇਠੀ) : ਸਮਰਾਲਾ ਪੁਲਿਸ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਸੰਧੂ ਕਲਾਂ ਦੇ ਇਕ ਵਿਆਹੁਤਾ ਜੋੜੇ ਖਿਲਾਫ...

ਪਟਿਆਲਾ ‘ਚ ਵੱਡੀ ਵਾਰਦਾਤ : ਮੜ੍ਹੀਆਂ ‘ਚ ਤਾਏ ਦੇ ਫੁੱਲ ਚੁਗਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਪੁਲਿਸ ਜਾਂਚ 'ਚ ਜੁਟੀ ਪਟਿਆਲਾ, 29 ਨਵੰਬਰ (ਰਾਕੇਸ਼ ਜੇਠੀ) : ਤੜਕ ਸਵੇਰੇ ਮੜੀਆਂ ਵਿੱਚ ਤਾਏ ਦੇ ਫੁੱਲ ਚੁਗਣ ਆਏ ਨੌਜਵਾਨ...

4.31 ਕਰੋੜ ਦੀ ਲਾਗਤ ਨਾਲ ਤਿਆਰ ਸਬ ਤਹਿਸੀਲ ਕੰਪਲੈਕਸ ਅਤੇ ਸੇਵਾ ਕੇਂਦਰ ਚੀਮਾ ਅਤੇ ਨੇੜਲੇ ਪਿੰਡਾਂ ਦੇ ਨਿਵਾਸੀਆਂ ਲਈ ਬਣੇਗਾ ਵਰਦਾਨ- ਅਮਨ ਅਰੋੜਾ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਚੀਮਾ ਵਿਖੇ 6.67 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਅਹਿਮ ਵਿਕਾਸ ਪ੍ਰੋਜੈਕਟ ਉਦਘਾਟਨ ਮਗਰੋਂ ਲੋਕਾਂ...

ਇੰਸ. ਲਖਵਿੰਦਰ ਸਿੰਘ ਨੇ ਬਤੌਰ ਥਾਣਾ ਮੁਖੀ ਅਹੁਦਾ ਸੰਭਾਲਿਆ

ਬਰਨਾਲਾ, 29 ਨਵੰਬਰ (ਰਵੀ ਸ਼ਰਮਾ) : ਥਾਣਾ ਸਿਟੀ-1 ਬਰਨਾਲਾ ਵਿਖੇ ਇੰਸਪੈਕਟਰ ਲਖਵਿੰਦਰ ਸਿੰਘ ਗੁਰੂ ਨੇ ਆਪਣਾ ਚਾਰਜ਼ ਸੰਭਾਲਦਿਆਂ ਕੰਮਕਾਜ਼ ਸ਼ੁਰੂ...

ਬਜ਼ੁਰਗ ਤੇ ਲਾਚਾਰ ਸੱਸ ਨੂੰ ਨੂੰਹ ਦੁਆਰਾ ਕੁਟਦਿਆਂ ਦੀ ਵੀਡੀਓ ਹੋਈ ਵਾਇਰਲ

ਹੰਡਿਆਇਆ- 28 ਨਵੰਬਰ(ਰਾਕੇਸ਼ ਜੇਠੀ)- ਸੋਸ਼ਲ ਮੀਡੀਆ ਤੇ ਸੱਸ ਨੂੰ ਨੂੰਹ ਦੁਆਰਾ ਕੁਟਦਿਆਂ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੁਆਰਾ...