58 ਤਹਿਸੀਲਦਾਰ ਅਤੇ 177 ਨਾਇਬ ਤਹਿਸੀਲਦਾਰਾਂ ਦੇ ਟਰਾਂਸਫਰ ਸਬੰਧੀ ਕੀਤੇ ਹੁਕਮ ਜਾਰੀ……

0
Prime K Punjab Bhagwant

ਪੰਜਾਬ ਸਰਕਾਰ ਸਖਤੀ ਦੇ ਮੂੜ ਵਿੱਚ…

ਚੰਡੀਗੜ੍ਹ-05ਮਾਰਚ-ਪੰਜਾਬ ਸਰਕਾਰ ਦੁਆਰਾ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੁਆਰਾ ਕੀਤੀ ਗਈ ਸਮੂਹਿਕ ਛੁੱਟੀ ਦੇ ਖਿਲਾਫ ਸਖਤ ਐਕਸ਼ਨ ਲੈਂਦੇ ਹੋਏ 14 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਹੁਣ ਪੰਜਾਬ ਸਰਕਾਰ ਦੁਆਰਾ 58 ਤਹਿਸੀਲਦਾਰ ਅਤੇ 177 ਨਾਇਬ ਤਹਿਸੀਲਦਾਰਾਂ ਦੇ ਟ੍ਰਾਂਸਫਰ ਦੇ ਹੁਕਮ ਜਾਰੀ ਕਰ ਦਿੱਤੇ ਹਨ।

About The Author

Leave a Reply

Your email address will not be published. Required fields are marked *