ਜਮੀਨੀ ਝਗੜੇ ਨੂੰ ਲੈ ਕੇ ਮਾਮਾ ਭਾਂਜੇ ਵਿਚਕਾਰ ਚੱਲੀਆਂ ਗੋਲੀਆਂ

0
Prime Khabar punjab Fire

ਹੰਡਿਆਇਆ -18 ਦਸੰਬਰ- ਕਸਬਾ ਹੰਡਿਆਇਆ  ਦੀ ਬੀਕਾ ਸੂਚ ਪੱਤੀ ਵਿਖੇ ਬੀਤੀ ਰਾਤ ਜਮੀਨੀ ਝਗੜੇ ਨੂੰ ਲੈ ਕੇ ਮਾਮੇ ਭਾਣਜੇ ਵਿੱਚ ਗੋਲੀਆਂ ਚਲ ਗਈਆਂ। ਜਿਸ ਵਿੱਚ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

About The Author

Leave a Reply

Your email address will not be published. Required fields are marked *