ਸਿਵਲ ਹਸਪਤਾਲ ਕੋਲ ਮਿਲੀ ਅਣਜਾਣ ਲਾਸ਼….

0
primekhabarpunjabDead

ਬਰਨਾਲਾ-4 ਦਸੰਬਰ- ਸ਼ਹਿਰ ਬਰਨਾਲਾ ਦੇ ਸਿਵਲ ਹਸਪਤਾਲ ਦੇ ਨਜ਼ਦੀਕ ਇੱਕ ਲੜਕੇ ਦੀ ਲਟਕਦੀ ਹੋਈ ਲਾਸ਼ ਮਿਲੀ ਹੈ। ਸਵੇਰੇ ਤੜਕੇ ਸਾਰ ਜਦੋਂ ਲੋਕ ਘਰਾਂ ਵਿੱਚੋਂ ਸੈਰ ਕਰਨ ਲਈ ਨਿਕਲੇ ਤਾਂ ਸਿਵਲ ਹਸਪਤਾਲ ਕੋਲ ਬਣੇ ਵੇਰਕਾ ਬੂਥ ਦੇ ਕੋਲ ਗਲੇ ਵਿੱਚ ਫੰਦਾ ਲਾਏ ਇੱਕ ਮੁੰਡੇ ਦੀ ਲਾਸ਼ ਮਿਲੀ। ਕੁਝ ਲੋਕ ਇਸ ਨੂੰ ਆਤਮ ਹੱਤਿਆ ਦੱਸ ਰਹੇ ਹਨ, ਪ੍ਰੰਤੂ ਕੁਝ ਦੁਆਰਾ ਇਸ ਨੂੰ ਕਤਲ ਹੋਇਆ ਦੱਸ ਰਹੇ ਹਨ। ਫਿਲਹਾਲ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਹਾਲੇ ਤੱਕ ਇਹ ਪਹਿਚਾਣ ਨਹੀਂ ਹੋ ਸਕੀ ਕੀ ਲੜਕਾ ਕੌਣ ਹੈ ਅਤੇ ਇਸ ਦੀ ਮੌਤ ਕਿਵੇਂ ਹੋਈ ਹੈ।

About The Author

Leave a Reply

Your email address will not be published. Required fields are marked *

You may have missed