Trending

ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਹੋਏ ਐਕਸੀਡੈਂਟ ਵਿੱਚ ਤਿੰਨ ਵਿਅਕਤੀ ਜਖਮੀ….

ਬਰਨਾਲਾ -29ਅਗੱਸਤ (ਰਾਕੇਸ਼ ਜੇਠੀ)-ਪਿੰਡ ਕੋਟਦੂਨਾ ਦੀ ਨਹਿਰ ਕੋਲ ਇੱਕ ਮੋਟਰਸਾਈਕਲ ਨੰਬਰ ਪੀਬੀ 31S 0913 ਤੇ ਸਵਾਰ ਤਿੰਨ ਵਿਅਕਤੀ ਦੇ ਜਖਮੀ...

ਪੰਜਾਬ ਵਿੱਚ ਹੜ੍ਹਾਂ ਕਾਰਨ ਵਿਗੜ ਰਹੀ ਸਥਿਤੀ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਦਦ ਲਈ ਆਏ ਅੱਗੇ

ਚੰਡੀਗੜ੍ਹ-28ਅਗੱਸਤ(ਰਾਕੇਸ਼ ਜੇਠੀ)-ਪਹਾੜੀ ਇਲਾਕਿਆਂ ਵਿੱਚ ਭਾਰੀ ਬਾਰਿਸ਼ ਕਾਰਨ ਡੈਮਾਂ ਤੋਂ ਲਗਾਤਾਰ ਪਾਣੀ ਛੱਡਣ ਕਾਰਨ ਪੰਜਾਬ ਦੇ 7 ਜ਼ਿਲ੍ਹੇ ਹੜ੍ਹਾਂ ਦੀ ਲਪੇਟ...

ਡਾਕਟਰ ਨਿਤੀਸ਼ ਗੁਪਤਾ ਨੇ ਵਧਾਇਆ ਭਦੌੜ ਵਾਸੀਆਂ ਦਾ ਮਾਨ

ਭਦੌੜ-28ਅਗੱਸਤ(ਰਾਕੇਸ਼ ਜੇਠੀ)- ਭਦੌੜ ਦੇ ਜੰਪਲ ਡਾਕਟਰ ਨਿਤੀਸ਼ ਗੁਪਤਾ ਪੁੱਤਰ ਡਾਕਟਰ ਵਿਪਨ ਗੁਪਤਾ ਵਾਸੀ ਭਦੌੜ ਨੂੰ ਆਰਮੀ ਵੱਲੋਂ "ਪ੍ਰਸ਼ੰਸਾ ਬੈਜ ਪੁਰਸਕਾਰ"...

ਗੁਰੂ ਰਵਿਦਾਸ ਮੰਦਿਰ ਦੀ ਕੰਧ ਢਾਹੁਣ ਦੇ ਖਿਲਾਫ ਬਸਪਾ ਵੱਲੋਂ 29 ਨੂੰ ਦਿੱਤਾ ਜਾਵੇਗਾ ਮੰਗ ਪੱਤਰ

ਸ਼ੇਰਪੁਰ-27ਅਗੱਸਤ- ਹਲਕਾ ਫਿਲੌਰ ਦੇ ਪਿੰਡ ਧਲੇਤਾ ਵਿਖੇ ਪੰਚਾਇਤ ਵੱਲੋਂ ਪੁਲਿਸ ਦੀ ਮਦਦ ਨਾਲ ਗੁਰੂ ਰਵਿਦਾਸ ਮੰਦਿਰ ਦੀ ਕੰਧ ਢਾਹੇ ਜਾਣ...

ਅੱਗ ਨੇ ਭਿਆਨਕ ਰੂਪ ਧਾਰਨ ਕਰ, ਸਾੜਿਆ ਦੁਕਾਨ ਦਾ ਸਾਰਾ ਸਮਾਨ

ਹੰਡਿਆਇਆ -27ਅਗੱਸਤ (ਰਾਕੇਸ਼ ਜੇਠੀ) - ਕਸਬਾ ਹੰਡਿਆਇਆ ਤੇ ਸਾਬਕਾ ਐਮਸੀ ਰਾਜਦੀਪ ਉਰਫ ਨੀਟਾ (ਟੈਂਟ ਹਾਊਸ ਵਾਲੇ) ਦੀ ਦੁਕਾਨ ਵਿੱਚ ਅਚਾਨਕ...

ਭਾਰੀ ਬਰਸਾਤ ਕਾਰਨ ਇੰਦਰਾ ਕਲੋਨੀ ਦੇ ਦਸ ਪਰਿਵਾਰ ਹੋਏ ਘਰੋਂ ਬੇਘਰ, ਪ੍ਰਸ਼ਾਸਨ ਨਹੀਂ ਲੈ ਰਿਹਾ ਕੋਈ ਸਾਰ

ਹੰਡਿਆਇਆ -27ਅਗੱਸਤ (ਰਾਕੇਸ਼ ਜੇਠੀ) - ਪਿਛਲੇ ਦੋ ਤਿੰਨ ਦਿਨ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਕਸਬਾ ਹੰਡਿਆਇਆ ਦੀ ਇੰਦਰਾ ਕਲੋਨੀ...

ਮੀਂਹ ਵਿੱਚ ਵੀ ਨਹੀਂ ਟਿਕੇ ਚੋਰ, ਦੁੱਧ ਦੀ ਡੇਅਰੀ ਤੇ ਕੀਤੀ ਚੋਰੀ…

ਹੰਡਿਆਇਆ -26ਅਗੱਸਤ (ਰਾਕੇਸ਼ ਜੇਠੀ) -ਹੰਡਿਆਇਆ ਵਿਖੇ ਬੀਕਨਾਰ ਮਿਸ਼ਠਾਨ ਭੰਡਾਰ ਦੇ ਸਾਹਮਣੇ ਦੁੱਧ ਦੀ ਡੇਅਰੀ ਤੇ ਚੋਰੀ ਹੋ ਜਾਣ ਦਾ ਸਮਾਚਾਰ...

ਮਕਾਨ ਦੀ ਛੱਤ ਡਿੱਗਣ ਨਾਲ ਹੋਈ ਔਰਤ ਦੀ ਮੌਤ….

ਤਪਾ ਮੰਡੀ-26ਅਗਸਤ (ਰਾਕੇਸ਼ ਜੇਠੀ)-ਤਪਾ ਮੰਡੀ ਵਿਖੇ ਬਰਸਾਤ ਕਾਰਨ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਔਰਤ ਦੀ ਮੌਤ ਹੋ ਜਾਣ ਦਾ...

ਸਵਰਗੀ ਚਮਨ ਲਾਲ ਸਿੰਗਲਾ ਨੂੰ ਹਜ਼ਾਰਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

ਬਰਨਾਲਾ, 26 ਅਗਸਤ(ਰਾਕੇਸ਼ ਜੇਠੀ )- ਸਮਾਜ ਸੇਵੀ, ਬਹੁ ਪੱਖੀ, ਹੱਕ ਸੱਚ ਲਈ ਲੜਨ ਵਾਲੀ ਬੁਲੰਦ ਸ਼ਖ਼ਸੀਅਤ ਸਵਰਗੀ ਚਮਨ ਲਾਲ ਸਿੰਗਲਾ...

ਮੀਂਹ ਦੇ ਪਾਣੀ ਵਿੱਚ ਨਹਾਉਂਦੇ 10 ਸਾਲਾ ਬੱਚੇ ਦੀ ਕਰੰਟ ਲੱਗਣ ਨਾਲ ਹੋਈ ਮੌਤ…..

ਮ੍ਰਿਤਕ ਬੱਚੇ ਦੀ ਫੋਟੋ ਤਪਾ ਮੰਡੀ-25 ਅਗਸਤ (ਰਾਕੇਸ਼ ਜੇਠੀ)- ਤਪਾ ਮੰਡੀ ਵਿਖੇ 10 ਸਾਲਾ ਬੱਚੇ ਦੀ ਮੀਂਹ ਦੇ ਪਾਣੀ ਵਿੱਚ...