ਗੋਇਲ ਪ੍ਰਵਾਰ ਨੂੰ ਸਦਮਾ, ਸਿਓਵੰਤੀ ਦੇਵੀ ਦਾ ਦਿਹਾਤ

PrimeKhabarPunjab Seopanti

ਹੰਡਿਆਇਆ, 31 ਜਨਵਰੀ (ਰਾਕੇਸ਼ ਜੇਠੀ )- ਹੰਡਿਆਇਆ ਦੇ ਕਾਗਰਸੀ ਆਗੂ ਜਨਕ ਰਾਜ ਗੋਇਲ ਸਾਬਕਾ ਐਮ. ਸੀ. ਨੂੰ ਉਸ ਸਮੇ ਗਹਿਰਾ ਸਦਮਾ ਲੱਗਾ, ਜਦੋ ਉਨਾ ਦੀ ਧਰਮ ਪਤਨੀ , ਸਮਾਜ ਸੇਵੀ ਪ੍ਰਮੋਦ ਕੁਮਾਰ ਸੋਨੂੰ ਤੇ ਮੌਹਿਤ ਕੁਮਾਰ ਮੌਨੂੰ ਦੀ ਮਾਤਾ ਅਤੇ ਅਲਕਾ ਰਾਣੀ ਸਾਬਕਾ ਐਮ. ਸੀ. ਦੀ ਸੱਸ ਸ਼੍ਰੀਮਤੀ ਸਿਓਵੰਤੀ (70) ਦਾ ਬਿਮਾਰੀ ਉਪਰੰਤ ਦਿਹਾਤ ਹੋ ਗਿਆ। ਜਿਨਾ ਦਾ ਅੰਤਿਮ ਸਸਕਾਰ ਸਥਾਨਕ ਰਾਮਬਾਗ਼ ਵਿਖੇ ਕੀਤਾ ਗਿਆ ।
ਸਸਕਾਰ ਮੌਕੇ ਸਾਬਕਾ ਪ੍ਰਧਾਨ ਰਣਧੀਰ ਕੌਸਲ ਤੇ ਅਸਵਨੀ ਆਸੂ, ਗੁਰਮੀਤ ਬਾਵਾ, ਰੂਪੀ ਕੋਰ ਤੇ ਬਲਵੀਰ ਸਿੰਘ ਤਿੰਨੇ ਐਮ. ਸੀ., ਐਡਵੋਕੇਟ ਸੁਰਿੰਦਰ ਕੁਮਾਰ ਕੋਟੀਆ, ਸਾਬਕਾ ਸਰਪੰਚ ਹਰਮੇਲ ਸਿੰਘ ਗਿੱਲ, ਸੀ. ਏ. ਰਾਜੀਵ ਕੁਮਾਰ ਜਿੰਦਲ, ਭੂਸਨ ਕੁਮਾਰ ਗਰਗ, ਅਮਿਤ ਕੁਮਾਰ, ਸਾਬਕਾ ਮੈਬਰ ਜਿਲਾ ਯੋਜਨਾ ਬੋਰਡ ਮਹਿੰਦਰਪਾਲ ਕਾਲਾ,ਸਾਬਕਾ ਐਮ. ਸੀ. ਬੂਟਾ ਸਿੰਘ ਧਾਲੀਵਾਲ, ਸਾਬਕਾ ਪ੍ਰਧਾਨ ਯੱਸਪਾਲ ਗੋਗੀ, ਅਸੋਕ ਕੁਮਾਰ ਸਾਸਤਰੀ, ਜੋਗਿੰਦਰ ਸਰਮਾ,ਪ੍ਰਮੋਦ ਮੋਨੂੰ, ਰਾਜਾ ਰਾਮ ਹੰਡਿਆਇਆ,ਸੁਰਿੰਦਰ ਕਮਾਰ ਬਾਵਾ, ਮੌਟੀ ਜਿੰਦਲ, ਬਾਬਾ ਹਾਕਮ ਸਿੰਘ,ਅਵਤਾਰ ਸੋਨੀ ਸਿੱਧੂ, ਜਗਸੀਰ ਖਾਨ, ਮਦਨ ਗੋਪਾਲ, ਸਾਬਕਾ ਸਰਪੰਚ ਸੱਤ ਨਰਾਇਣ,ਸੱਤਪਾਲ ਕੁਮਾਰ,ਇੰਦਰਜੀਤ, ਚੌਧਰੀ ਈਸਰ ਦਾਸ, ਜੁਗਨੀ, ਅਭਿਜੋਤ ਕੁਮਾਰ,ਨੀਟਾ ਲੋਹੇ ਵਾਲਾ,ਮਲਕੀਤ ਸਿੰਘ, ਪ੍ਰੈਸ ਕਲੱਬ ਦੇ ਚੇਅਰਮੈਨ ਗੁਰਜੀਤ ਸਿੰਘ ਖੁੱਡੀ, ਪੱਤਰਕਾਰ ਬੰਧਨਤੋੜ ਸਿੰਘ, ਕਰਨ ਬਾਵਾ ਰੌਮੀ, ਸੁਮਿਤ ਗੁਪਤਾ, ਨਰਿੰਦਰ ਸ਼ਰਮਾ ਚੰਨੀ ਆਦਿ ਆਹੁਦੇਦਾਰਾ ਸਮੇਤ ਧਾਰਮਿਕ, ਰਾਜਨੀਤਿਕ, ਸਮਾਜਿਕ ਆਗੂ, ਰਿਸਤੇਦਾਰ, ਦੋਸਤ- ਮਿੱਤਰ ਅਤੇ ਮੁੱਖ ਬਾਜਾਰ ਦੇ ਪੱਤਵੰਤੇ ਹਾਜਰ ਸਨ।

About The Author

You may have missed