ਸ਼੍ਰੀ ਪਰਸ਼ੂਰਾਮ ਜਨਮ ਉਤਸਵ ਮੌਕੇ ਰਖਵਾਇਆ ਸ੍ਰੀ ਰਮਾਇਣ ਜੀ ਦਾ ਅਖੰਡ ਪਾਠ…

0
Prime khabar punjab Shri Ramayan Path

ਹੰਡਿਆਇਆ -28 ਅਪ੍ਰੈਲ- ਸ੍ਰੀ ਬ੍ਰਾਹਮਣ ਸਭਾ ਹੰਡਿਆਇਆ ਵੱਲੋਂ ਸ੍ਰੀ ਪਰਸ਼ੂਰਾਮ ਜੀ ਦੇ ਜਨਮ ਉਤਸਵ(29-04-2025) ਦੇ ਸ਼ੁਭ ਅਵਸਰ ਨੂੰ ਦੇਖਦੇ ਹੋਏ ਮਿਤੀ 28-04-2025 ਨੂੰ ਸ਼ਾਂਤੀ ਹਾਲ ਹੰਡਿਆਇਆ ਵਿਖੇ ਸ੍ਰੀ ਰਮਾਇਣ ਜੀ ਦਾ ਅਖੰਡ ਪਾਠ ਰਖਵਾਇਆ ਗਿਆ। ਜਿਸ ਦਾ ਸ਼ੁਭ ਆਰੰਭ ਪੰਡਿਤ ਸੁੰਦਰ ਮਨੀ, ਪੰਡਿਤ ਸਰੋਜ ਪਾਂਡੇ ਅਤੇ ਦੁਰਗੇਸ਼ ਕੁਮਾਰ ਦੁਆਰਾ ਅਮਰਜੀਤ ਗੌੜ ਅਤੇ ਉਹਨਾਂ ਦੀ ਧਰਮ ਪਤਨੀ ਵੱਲੋਂ ਪੂਜਾ ਕਰਵਾ ਕੇ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਅਸ਼ੋਕ ਕੁਮਾਰ ਸ਼ਾਸਤਰੀ, ਮਨਸਾ ਰਾਮ ਜੀ, ਹਰਦੇਵ ਸਿੰਘ ਕਾਲਾ, ਚਰਨਜੀਤ ਸ਼ਰਮਾ, ਜਸਪਾਲ ਜੋਸ਼ੀ ਅਤੇ ਗੁਰਸੇਵਕ ਸ਼ਰਮਾ ਵੀ ਹਾਜ਼ਰ ਸਨ।

Trident Camp

About The Author

Leave a Reply

Your email address will not be published. Required fields are marked *