ਕਾਮਰੇਡ ਉੱਤਮ ਕੁਮਾਰ ਨੂੰ ਸਦਮਾ, ਮਾਮਾ ਜੀ ਦਾ ਦੇਹਾਂਤ

0
Prime khabar Ram Shabad

ਹੰਡਿਆਇਆ-12ਅਪ੍ਰੈਲ-ਹੰਡਿਆਇਆ ਵਾਸੀ ਕਾਮਰੇਡ ਉੱਤਮ ਕੁਮਾਰ ਤੇ ਸੰਤ ਰਾਮ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਓਹਨਾ ਦੇ ਮਾਮਾ ਸ਼੍ਰੀ ਰਾਮ ਸ਼ਬਦ 69 ਸਾਲ ਦੀ ਜੇਰੇ ਇਲਾਜ ਮੌਤ ਹੋ ਗਈ। ਇਸ ਮੌਕੇ ਮ੍ਰਿਤਕ ਦੇ ਪੁੱਤਰ ਰਾਕੇਸ਼ ਕੁਮਾਰ ,ਜਤਿੰਦਰ ਕੁਮਾਰ, ਪਤਨੀ ਕ੍ਰਿਸ਼ਨਾ ਦੇਵੀ ਨਾਲ ਦੁੱਖ ਸਾਂਝਾ ਕਰਨ ਲਈ ਬਰਨਾਲਾ ਤੋਂ ਡਾ ਸਦਾਨੰਦ ਗੁਪਤਾ, ਮਾਸਟਰ ਤਿਲਕ ਰਾਮ, ਸੁਮਿਤ ਗੁਪਤਾ,ਓਮ ਪ੍ਰਕਾਸ਼ ,ਸਾਹਿਲ ਗੁਪਤਾ ,ਸ਼ਲੋਕ ਗੁਪਤਾ, ਰੂਬਲ ਗੁਪਤਾ ਸਮੇਤ ਹੋਰ ਵੀ ਰਿਸ਼ਤੇਦਾਰ ਤੇ ਇਲਾਕਾ ਨਿਵਾਸੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *