ਹੰਡਿਆਇਆ-27ਫਰਵਰੀ-ਲੁਧੜ ਪੱਤੀ ਵਿਖੇ ਇੱਕ ਪ੍ਰਵਾਸੀ ਔਰਤ ਵੱਲੋਂ ਫੰਦਾ ਲਗਾ ਕੇ ਭੇਦਭਰੀ ਹਾਲਤ ਵਿੱਚ ਖੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਪਤੀ ਪਤਨੀ ਵਿੱਚ ਕਾਫੀ ਜਿਆਦਾ ਲੜਾਈ ਝਗੜਾ ਹੋਇਆ ਸੀ।
About The Author
Chief in editor – Rakesh Kumar Jethi