ਹੰਡਿਆਇਆ ਵਿੱਚ ਪੰਜਾਬ ਬੰਦ ਦਾ ਨਹੀਂ ਦਿਖਿਆ ਕੋਈ ਅਸਰ

PrimekhabarPunjab Band

ਹੰਡਿਆਇਆ,21ਅਗਸਤ(ਰਾਕੇਸ਼ ਜੇਠੀ)-ਕੌਮੀ ਇਨਸਾਫ਼ ਮੋਰਚਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਹੰਡਿਆਇਆ ਵਿੱਚ ਕੋਈ ਖ਼ਾਸ ਅਸਰ ਦੇਖਣ ਨੂੰ ਨਹੀਂ ਮਿਲਿਆ। ਰੋਜ਼ਾਨਾ ਦੀ ਤਰ੍ਹਾਂ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਖੋਲ੍ਹੀਆਂ ਗਈਆਂ, ਜਦਕਿ ਬਾਜ਼ਾਰਾਂ ਵਿੱਚ ਆਮ ਵਾਂਗ ਚਹਿਲ-ਪਹਿਲ ਰਹੀ। ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਅਤੇ ਆਵਾਜਾਈ ਵੀ ਆਮ ਤਰੀਕੇ ਨਾਲ ਜਾਰੀ ਰਹੀ।

About The Author

You may have missed