ਇੱਕ ਨਜ਼ਰ……….

ਹਰ ਐਤਵਾਰ ਦੀ ਤਰ੍ਹਾਂ ਇਸ ਐਤਵਾਰ ਈਲ ਬਾਗ ਸੰਗਰੂਰ ਵਿਖੇ ਬਾਂਦਰਾਂ ਅਤੇ ਗਊਆਂ ਦੀ ਸੇਵਾ ਕਰਨ ਪਹੁੰਚੇ ਸਾਂਝਾ ਦਰਬਾਰ ਦੇ ਬਾਬਾ ਬਿੰਦਰ ਸਿੰਘ ਅਤੇ ਸ਼ਰਧਾਲੂ। ਇਸ ਮੌਕੇ ਉਹਨਾਂ ਨਾਲ ਜਸਵੰਤ ਕੌਰ, ਭੋਲਾ ਸਿੰਘ, ਰਘਬੀਰ ਸਿੰਘ, ਗੁਰਪ੍ਰੀਤ ਸਿੰਘ, ਗੋਰਾ ਸਿੰਘ, ਸੁਖਵਿੰਦਰ ਕੌਰ, ਹਰਨੂਰ ਕੌਰ, ਅਵਨੀਤ ਕੌਰ, ਸੁਖਮਨ ਕੌਰ ਅਤੇ ਵੀਰਾ ਸਿੰਘ ਵੀ ਹਾਜ਼ਰ ਸਨ।