ਭਾਰਤ ਪਾਕਿਸਤਾਨ ਦੇ ਵਿਚਕਾਰ ਹੋ ਰਹੇ ਯੁੱਧ ਤੇ ਲੱਗਿਆ ਵਿਰਾਮ

0

ਦਿੱਲੀ 10 ਮਈ- ਭਾਰਤ ਪਾਕਿਸਤਾਨ ਦੇ ਵਿਚਕਾਰ ਹੋ ਰਹੇ ਯੁੱਧ ਦੌਰਾਨ ਹੋਇਆ ਸੀਜ ਫਾਇਰ ਦਾ ਐਲਾਨ । ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਡੀਜੀਐਮਓ ਨੇ ਭਾਰਤ ਦੇ ਡੀਜੀਐਮਓ ਨੂੰ ਦੁਪਹਿਰ ਦੇ ਤਿਨ ਵਜੇ ਫੋਨ ਕਰਕੇ ਯੁੱਧ ਵਿਰਾਮ ਕਰਨ ਲਈ ਪਹਿਲ ਕੀਤੀ। ਸੂਤਰਾਂ ਅਨੁਸਾਰ ਅਮੇਰੀਕਾ ਦੇ ਡੋਨਾਲ ਟਰੰਪ ਦੋਨਾਂ ਦੇਸ਼ਾਂ ਵਿੱਚ ਯੁੱਧ ਖਤਮ ਕਰਨ ਵਿੱਚ ਵਿਚੋਲਗੀ ਕਰ ਰਹੇ ਸਨ। ਇਸ ਲਈ ਪਹਿਲਾ ਪਾਕਿਸਤਾਨ ਵੱਲੋਂ ਯੁੱਧ ਵਿਰਾਮ ਦੀ ਘੋਸ਼ਣਾ ਕੀਤੀ ਗਈ। ਪਰੰਤੂ ਭਾਰਤ ਨੇ ਇਹ ਐਲਾਨ ਕੀਤਾ ਹੈ ਕਿ ਜੇਕਰ ਆਉਣ ਵਾਲੇ ਭਵਿੱਖ ਵਿੱਚ ਕੋਈ ਵੀ ਅਤਕਵਾਦੀ ਹਮਲਾ ਹੁੰਦਾ ਹੈ ਤਾਂ ਇਸ ਨੂੰ ਐਕਟ ਆਫ ਵਾਰ ਸਮਝਿਆ ਜਾਵੇਗਾ।

About The Author

Leave a Reply

Your email address will not be published. Required fields are marked *