ਦੀ ਕਲਾਸ ਫੌਰ ਗੌਰਮਿੰਟ ਯੂਨੀਅਨ ਧਨੌਲਾ ਦੀ ਚੋਣ ਹੋਈ-ਸੰਦੀਪ ਕੁਮਾਰ ਹੰਡਿਆਇਆ ਪ੍ਰਧਾਨ ਚੁਣੇ

IMG-20260727-WA0010.jpg

ਬਰਨਾਲਾ, 27 ਜੁਲਾਈ(ਰਾਕੇਸ਼ ਜੇਠੀ)-ਦੀ ਕਲਾਸ ਫੌਰ ਗੌਰਮਿੰਟ ਯੂਨੀਅਨ ਧਨੌਲਾ ਦੀ ਮੀਟਿੰਗ ਰਮੇਸ਼ ਕੁਮਾਰ ਹਮਦਰਦ ਪ੍ਰਧਾਨ ਦੀ ਅਗਵਾਈ ਵਿਚ ਹੋਈ। ਮੀਟਿੰਗ ਦੌਰਾਨ ਚੋਣ ਕੀਤੀ ਗਈ। ਜਿਸ ਵਿਚ ਸਿਵਲ ਹਸਪਤਾਲ ਬਰਨਾਲਾ ਦੇ ਪ੍ਰਧਾਨ ਗਗਨ ਗਾਗਟ ਤੇ ਜਨਰਲ ਸਕੱਤਰ ਗੁਰਚਰਨ ਸਿੰਘ ਬਰਨਾਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸੀ.ਐਸ.ਸੀ. ਧਨੌਲਾ ਦੇ ਕਲਾਸ ਫੌਰ ਯੂਨੀਅਨ ਦੀ ਚੋਣ ਵਿਚ ਸਰਬਸੰਮਤੀ ਨਾਲ ਸੰਦੀਪ ਕੁਮਾਰ ਹੰਡਿਆਇਆ ਨੂੰ ਪ੍ਰਧਾਨ, ਗੁਲਾਬ ਸਿੰਘ ਨੂੰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਖ਼ਜ਼ਾਨਚੀ, ਰਜਿੰਦਰ ਕੌਰ, ਚਰਨਜੀਤ ਕੌਰ ਕਮੇਟੀ ਮੈਂਬਰ ਚੁਣੇ ਗਏ। ਇਸ ਮੌਕੇ ਮਨਜੀਤ ਕੁਮਾਰ, ਵਰਿੰਦਰ ਕੁਮਾਰ, ਅਜੈ ਕੁਮਾਰ, ਅਮਰੀਕ ਸਿੰਘ ਹਾਜ਼ਰ ਸਨ।
ਫੋਟੋ
ਧਨੌਲਾ ਵਿਖੇ ਦੀ ਕਲਾਸ ਫੌਰ ਗੌਰਮਿੰਟ ਯੂਨੀਅਨ ਦੇ ਚੁਣੇ ਗਏ ਅਹੁਦੇਦਾਰ ਅਤੇ ਹੋਰ ਆਗੂ।

About The Author