ਮਾਤਾ ਸੁਰਜੀਤ ਕੌਰ ਜੀ ਦੇ ਨਮਿੱਤ ਸ਼ਰਧਾਂਜਲੀ ਸਮਾਗਮ ਹੋਇਆ

PrimePunjab

ਹੰਡਿਆਇਆ- 10 ਮਾਰਚ(ਰਾਕੇਸ਼ ਜੇਠੀ):ਸਤਿਕਾਰਯੋਗ ਮਾਤਾ ਸੁਰਜੀਤ ਕੌਰ ਭਰੀ ਪਤਨੀ ਸਵ: ਸ ਜੱਗਰ ਸਿੰਘ ਭਰੀ ਸਾਬਕਾ ਐਮ.ਸੀ.ਨਗਰ ਪੰਚਾਇਤ ਹੰਡਿਆਇਆ ਦੇ ਨਮਿੱਤ ਗੁਰਦੁਆਰਾ ਸਾਹਿਬ ਸੱਚਾ ਗੁਰੂਸਰ ਤਪ ਅਸਥਾਨ ਸੰਤ ਬਾਬਾ ਸਾਧੂ ਸਿੰਘ ਜੀ ਹੰਡਿਆਇਆ ਵਿਖੇ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਸਮਾਗਮ ਹੋਇਆ। ਇਸ ਮੌਕੇ ਬਾਬਾ ਰਾਮ ਸਿੰਘ ਜੀ ਦੇ ਜਥੇ ਵੱਲੋ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ , ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਰਾਮ ਤੀਰਥ ਮੰਨਾ ਚੇਅਰਮੈਨ, ਚੇਅਰਮੈਨ ਤੇ ਜਿਲਾ ਪ੍ਰਧਾਨ ਪਰਮਿੰਦਰ ਸਿੰਘ ਭੰਗੂ, ਓ.ਐੱਸ. ਡੀ. ਹਸ਼ਨ ਭਾਰਤਵਾਜ , ਜਿਲਾ ਸਿੱਖਿਆ ਅਫਸਰ ਸੁਨੀਤਇੰਦਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਹੰਡਿਆਇਆ ਦਾ ਸਮੁੱਚਾ ਸਟਾਫ, ਵਾਈ. ਐਸ. ਪਬਲਿਕ ਸਕੂਲ ਦੇ ਪ੍ਰਿੰਸੀਪਲ ਮੋਹਿਤ ਜਿੰਦਲ ਜੀ,ਐਸ. ਐਸ. ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਰਜਿੰਦਰ ਸਿੰਘ, ਪੰਜਾਬ ਫੋਟੋਗ੍ਰਾਫੀ ਐਸੋਸੀਏਸ਼ਨ ਬਰਨਾਲਾ, ਪ੍ਰੈਸ ਕਲੱਬ ਹੰਡਿਆਇਆ ਦੇ ਚੇਅਰਮੈਨ ਗੁਰਜੀਤ ਸਿੰਘ ਖੁੱਡੀ , ਬੰਧਨਤੋੜ ਸਿੰਘ,ਜਥੇਦਾਰ ਪਰਮਜੀਤ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ, ਗੁਰਜੀਤ ਸਿੰਘ ਰਾਮਣਵਾਸੀਆ ਪ੍ਰਧਾਨ ਨਗਰ ਕੌਂਸਲ ਬਰਨਾਲਾ, ਤਰਸੇਮ ਸਿੰਘ ਚੌਂਕੀ ਇੰਚਾਰਜ ਹੰਡਿਆਇਆ, ਨਿਰੰਜਨ ਸਿੰਘ , ਅਵਤਾਰ ਸਿੰਘ ਸੋਨੀ, ਬਲਵੀਰ ਸਿੰਘ ਤੇ ਚਰਨੋ ਕੋਰ ਐਮ. ਸੀ., ਵਰਿੰਦਰ ਰਿਸ਼ੀ, ਹਰਦੇਵ ਸਿੰਘ ਕਾਲਾ ਬਲਾਕ ਪ੍ਰਧਾਨ, ਰੂਪੀ ਕੌਰ ਐਮ. ਸੀ., ਗੁਰਜੀਤ ਬਾਵਾ ਐਮ. ਸੀ., ਜਗਸੀਰ ਖਾਂ ਨੋਨੀ, ਹਰਦੀਪ ਸਿੰਘ ਪ੍ਰਧਾਨ ਟਰੱਕ ਯੂਨੀਅਨ, ਪ੍ਰੋਫੈਸਰ ਬਲਵਿੰਦਰ ਸ਼ਰਮਾ, ਜਗਸੀਰ ਸਿੰਘ ਸਰਪੰਚ, ਗੁਰਸੇਵਕ ਸਿੰਘ ਸਰਪੰਚ, ਕੁਲਦੀਪ ਸਿੰਘ ਗਿੱਲ, ਸਟੈਂਡਰਡ ਕੰਬਾਈਨ ਦੇ ਐਮ. ਡੀ. ਸ ਨਛੱਤਰ ਸਿੰਘ ਭਰੀ , ਸ ਜੋਗਿੰਦਰ ਸਿੰਘਭਰੀ , ਬਲਕਾਰ ਕੰਬਾਈਨ ਦੇ ਐਮ.ਡੀ. ਹਾਕਮ ਸਿੰਘ ਭਰੀ, ਪਨੇਸ਼ਰ ਕੰਬਾਈਨ ਦੇ ਐਮ.ਡੀ.ਜਗਜੀਤ ਸਿੰਘ, ਸੁਪਰ ਸਟੈਂਡਰਡ ਕੰਬਾਈਨ ਦੇ ਐਮ.ਡੀ. ਬਲਦੇਵ ਸਿੰਘ ਆਦਿ ਸੰਗਤਾਂ ਨੇ ਹਾਜਰੀ ਲਗਵਾਈ।

About The Author

You may have missed