ਸੀਵਰੇਜ ਆਊਟ ਸੋਰਸਸ ਵਰਕਰ ਯੂਨੀਅਨ ਨੂੰ “ਏਕਤਾ ਉਗਰਾਹਾਂ” ਦਾ ਮਿਲਿਆ ਸਮਰਥਨ

0
PrimeKhabarPunjab Sewrage

ਹੰਡਿਆਇਆ -27 ਜੂਨ – ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਊਟਸੋਰਸ ਵਰਕਰ ਯੂਨੀਅਨ ਨੂੰ ਮਿਲਿਆ ਕਿਸਾਨ ਯੂਨੀਅਨ “ਏਕਤਾ ਉਗਰਾਹਾਂ” ਦਾ ਸਮਰਥਨ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਊਟ ਸੋਰਸ ਵਰਕਰ ਯੂਨੀਅਨ ਦੇ ਪ੍ਰੈੱਸ ਸਕੱਤਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਊਟਸੋਰਸ ਵਰਕਰ ਯੂਨੀਅਨ ਦੇ ਹੰਡਿਆਇਆ ਦੇ ਆਊਟਸੋਰਸ ਮੁਲਾਜ਼ਮਾਂ ਨੂੰ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਹੰਡਿਆਇਆ ਦੇ ਪ੍ਰਧਾਨ ਬਲਵੀਰ ਸਿੰਘ ਬੀਰਾ ਚਲਦੇ ਧਰਨੇ ਵਿੱਚ ਮਿਲਣ ਆਏ ਤੇ ਹੜਤਾਲ ਤੇ ਬੈਠੀ ਜਥੇਬੰਦੀ ਨੂੰ ਆਪਣੀ ਯੂਨੀਅਨ ਵਲੋਂ ਪੂਰਨ ਤੋਰ ਤੇ ਹਮਾਇਤ ਦੇਣ ਦਾ ਭਰੋਸਾ ਦੇ ਕੇ ਗਏ। ਇਸ ਮੌਕੇ ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਗਸੀਰ ਸਿੰਘ ਅਤੇ ਰਣਜੀਤ ਸਿੰਘ ਆਦਿ ਹਾਜ਼ਰ ਸਨ।

About The Author

Leave a Reply

Your email address will not be published. Required fields are marked *

You may have missed