ਡਾ: ਰਮਨਦੀਪ ਕੌਰ, ਪੰਜਾਬ ਸਟੇਟ ਵੈਟਰਨਰੀ ਕੌਂਸਲ ਦੇ ਮੈਂਬਰ ਨਿਯੁਕਤ

0
PrimeKhabar Dr Ramandeep

ਬਰਨਾਲਾ -08ਅਗੱਸਤ(ਰਾਕੇਸ਼ ਜੇਠੀ)- ਪੋਲੀ ਕਲੀਨਿਕ ਬਰਨਾਲਾ ਵਿੱਚ ਕੰਮ ਕਰਨ ਵਾਲੇ ਡਾਕਟਰ ਰਮਨਦੀਪ ਕੌਰ ਨੂੰ ਪੰਜਾਬ ਸਟੇਟ ਵੈਟਰਨਰੀ ਕੌਂਸਲ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ। ਆਪਣੀ ਇਸ ਨਿਯੁਕਤੀ ਤੇ ਖੁਸ਼ੀ ਜਾਹਿਰ ਕਰਦੇ ਹੋਏ ਡਾਕਟਰ ਰਮਨਦੀਪ ਕੌਰ ਨੇ  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਐਮਪੀ ਮੀਤ ਹੇਅਰ ਤੇ ਹਰਿੰਦਰ ਧਾਲੀਵਾਲ ਦਾ ਤਹਿ ਦਿਲੋਂ ਧੰਨਵਾਦ ਕੀਤਾ। ਡਿਪਟੀ ਡਾਇਰੈਕਟਰ ਡਾਕਟਰ ਕਰਮਜੀਤ ਸਿੰਘ, ਡਾਕਟਰ ਰੁਪਿੰਦਰ ਸਿੰਘ, ਡਾਕਟਰ ਸਲੀਮ, ਡਾਕਟਰ ਜਸਪਾਲ, ਡਾਕਟਰ ਸੁਖਤਰਮਨਦੀਪ ਸਿੰਘ ਨੇ ਵਧਾਈਆਂ ਦਿੰਦੇ ਹੋਏ ਖੁਸ਼ੀ ਜਾਹਿਰ ਕੀਤੀ। ਪਰਿਵਾਰਿਕ ਮੈਂਬਰ ਸਰਦਾਰ ਗੁਰਦਿਆਲ ਸਿੰਘ, ਗੁਰਮੀਤ ਸਿੰਘ, ਸਤਵੰਤ ਸਿੰਘ, ਅਮਰਿੰਦਰ ਸਿੰਘ ਨੇ ਵੀ ਇਸ ਨਿਯੁਕਤੀ ਦੇ ਖੁਸ਼ੀ ਜਾਹਿਰ ਕੀਤੀ। ਇਸ ਮੌਕੇ ਉਹਨਾਂ ਨੂੰ ਡਾਕਟਰ ਸੁਖਦੇਵ ਸਿੰਘ, ਡਾਕਟਰ ਕ੍ਰਿਸ਼ਨ ਕੁਮਾਰ, ਡਾਕਟਰ ਬਲਰਾਜ ਸਿੰਘ ਅਤੇ ਜਿਲ੍ਹੇ ਦੇ ਬਾਕੀ ਅਫਸਰ ਡਾਕਟਰ ਪ੍ਰੀਤਮਹਿੰਦਰ ਪਾਲ, ਡਾਕਟਰ ਗਗਨਜੋਤ, ਡਾਕਟਰ ਅਸ਼ੋਕ, ਡਾਕਟਰ ਰਾਕੇਸ਼, ਡਾਕਟਰ ਅਰੁਣ, ਡਾਕਟਰ ਉਮਰਦੀਨ, ਡਾਕਟਰ ਜੋਸ਼ੀ, ਡਾਕਟਰ ਮਲਕੀਤ ਸਿੰਘ, ਡਾਕਟਰ ਵਰਿੰਦਰ ਸਿੰਘ, ਡਾਕਟਰ ਹਰਮਨਦੀਪ ਕੌਰ, ਡਾਕਟਰ ਅਭੀਨੀਤ ਸਿੰਘ, ਡਾਕਟਰ ਜਸਪ੍ਰੀਤ ਸਿੰਘ, ਡਾਕਟਰ ਅੰਕੁਸ਼ ਨੇ ਵੀ ਵਧਾਈਆਂ ਦਿੱਤੀਆਂ।

DurgaPhotostate
Gurdas Sidhu

About The Author

Leave a Reply

Your email address will not be published. Required fields are marked *

You may have missed