Featured msg ਇੱਕ ਨਜ਼ਰ PrimeKhabarPunjab June 17, 2025 0 ਸੰਤ ਬਾਬਾ ਉੱਤਰ ਦੇਵ ਦੇ ਦਰਬਾਰ ਵੱਲੋਂ ਬਾਬਾ ਬਿੰਦਰ ਸਿੰਘ ਅਤੇ ਉਹਨਾਂ ਦੀ ਸਮੂਹ ਸੰਗਤ ਦੁਆਰਾ ਪਿਛਲੇ ਤਿੰਨ ਸਾਲ ਤੋਂ ਲਗਾਤਾਰ ਸੰਗਰੂਰ ਦੇ ਨਜ਼ਦੀਕ ਇਲਬਾਗ ਜੰਗਲ ਵਿਖੇ ਬਾਂਦਰਾਂ ਅਤੇ ਗਊਆਂ ਨੂੰ ਕੇਲੇ ਤੇ ਪੱਠਿਆਂ ਦੀ ਹਰ ਐਤਵਾਰ ਸੇਵਾ ਕੀਤੀ ਜਾਂਦੀ ਹੈ। ਇਸ ਮੌਕੇ ਉਹਨਾਂ ਨਾਲ ਗੁਰਪ੍ਰੀਤ ਸਿੰਘ, ਸਨੀ ਸਿੰਘ, ਕੁਲਵੰਤ ਸਿੰਘ, ਸਾਗਰ ਸਿੰਘ, ਤੋਤਾ ਸਿੰਘ ਤੋਂ ਇਲਾਵਾ ਹੰਡਿਆਏ ਦੀ ਬਹੁਤ ਸਾਰੀਆਂ ਲੇਡੀਜ ਸੰਗਤ ਵੀ ਹਾਜ਼ਰ ਸਨ।About The Author PrimeKhabarPunjabChief in editor – Rakesh Kumar Jethi See author's posts Post NavigationPrevious ਬਰਨਾਲਾ ‘ਚ ਪੀਆਰਟੀਸੀ/ਪਨ ਬੱਸ ਮੁਲਾਜ਼ਮਾਂ ਵਲੋਂ 2 ਘੰਟੇ ਬੱਸ ਸਟੈਂਡ ਦੇ ਗੇਟ ਬੰਦ ਕਰਕੇ, ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀNext ਸਰਕਾਰ ਮੀਟਿੰਗ ਤੋ ਮੁੱਕਰੀ, ਬੇਰੁਜ਼ਗਾਰਾਂ ਨੇ ਪੁਤਲਾ ਫੂਕਿਆLeave a Reply Cancel replyYour email address will not be published. Required fields are marked *Comment *Name * Email * Website Save my name, email, and website in this browser for the next time I comment.